NATIONAL

ਦੇਸ਼ ‘ਚ Twitter ਖਿਲਾਫ਼ ਪਹਿਲੀ F.I.R ਦਰਜ

ਦੇਸ਼ ‘ਚ Twitter ਖਿਲਾਫ਼ ਪਹਿਲੀ F.I.R ਦਰਜ

ਉੱਤਰ ਪ੍ਰਦੇਸ਼ ਦੀ ਪੁਲਸ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪ੍ਰਸਾਰਿਤ ਕਰਨ ਸਬੰਧੀ ਮਾਈਕ੍ਰੋਬਾਲਗਿਗ ਸਾਈਟ ਟਵਿੱਟਰ, ਇਕ ਨਿਊਜ਼ ਪੋਰਟਲ ਅਤੇ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਵੀਡੀਓ ’ਚ ਇਕ ਬਜ਼ੁਰਗ ਮੁਸਲਮਾਨ ਗਾਜ਼ੀਆਬਾਦ ’ਚ ਕੁਝ ਲੋਕਾਂ ਦੇ ਕਥਿਤ ਹਮਲੇ ਪਿਛੋਂ ਆਪਣੀ ਗਾਥਾ ਸੁਣਾਉਂਦਾ ਨਜ਼ਰ ਆਉਂਦਾ ਹੈ। ਪੁਲਸ ਦਾ ਕਹਿਣਾ ਹੈ ਕਿ ...

Radio Punjabi Virsa

June 17th, 2021

No comments

ਪਤਨੀ ਦੇ ਦੇਹਾਂਤ ਤੋਂ ਬਾਅਦ ਮਿਲਖਾ ਸਿੰਘ ਨਾਲ ਜੁੜੀ ਵੱਡੀ ਖ਼ਬਰ ਆਈ ਸਾਹਮਣੇ

ਪਤਨੀ ਦੇ ਦੇਹਾਂਤ ਤੋਂ ਬਾਅਦ ਮਿਲਖਾ ਸਿੰਘ ਨਾਲ ਜੁੜੀ ਵੱਡੀ ਖ਼ਬਰ ਆਈ ਸਾਹਮਣੇ

ਭਾਰਤੀ ਦੌੜਾਕ ਮਿਲਖਾ ਸਿੰਘ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਕੋਵਿਡ ਆਈਸੀਯੂ ਤੋਂ ਬਾਹਰ ਪੀਜੀਆਈ ਦੇ ਇਕ ਹੋਰ ਹਿੱਸੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ। 91 ਸਾਲਾ ਮਿਲਖਾ ਸਿੰਘ ਦੀ ਹਾਲਤ ਕਰੋਨਾ ਕਾਰਨ ਗੰਭੀਰ ਹੋ ਗਈ ਸੀ। ਦੱਸ ਦਈਏ ਕਿ ਕੋਰੋਨਾ ਦੀ ਲਾਗ ਦੀ ਲਪੇਟ ਵਿਚ ਆਏ ਮਿਲਖਾ ਸਿੰਘ ਨੂੰ ਸਿਹਤ ਖਰਾਬ ਹੋਣ ਮਗਰੋਂ ਪੀਜੀਆਈ (PGI) ਵਿਚ ਦਾਖਲ

Radio Punjabi Virsa

June 17th, 2021

No comments

Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਦੇਖੋ ਕੀ-ਕੀ ਹੋ ਸਕਦਾ 1 ਮਿੰਟ ‘ਚ

Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਦੇਖੋ ਕੀ-ਕੀ ਹੋ ਸਕਦਾ 1 ਮਿੰਟ ‘ਚ

ਭਾਰਤੀ ਟੈਲੀਕਾਮ ਆਪਰੇਟਰ ਏਅਰਟੈੱਲ ਦੇਸ਼ ਨੂੰ ਜਲਦ 5ਜੀ ਦਾ ਤੋਹਫ਼ਾ ਦੇ ਸਕਦੀ ਹੈ। ਏਅਰਟੈੱਲ ਨੇ ਸਵੀਡਨ ਦੀ ਕੰਪਨੀ Ericsson ਨਾਲ ਮਿਲ ਕੇ ਗੁਰੂਗ੍ਰਾਮ ’ਚ 5ਜੀ ਟਰਾਇਲ ਦਾ ਲਾਈਵ ਡੈਮੋ ਦਿੱਤਾ। ਇਹ ਡੈਮੋ ਸਾਈਬਰ ਹਬ ’ਚ ਕੀਤਾ ਗਿਆ। ਇਸ ਦੌਰਾਨ ਕੰਪਨੀ ਨੇ 1GBps ਤੋਂ ਜ਼ਿਆਦਾ ਦੀ ਸਪੀਡ ਹਾਸਲ ਕੀਤੀ। ਜਿਸ ਸਾਈਟ ’ਤੇ ਅਜੇ ਟਰਾਇਲ ਚੱਲ ਰਿਹਾ ਹੈ,

Radio Punjabi Virsa

June 16th, 2021

No comments

ਕਿਸਾਨੀ ਮੋਰਚੇ ‘ਤੇ ਡਟੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਕਿਸਾਨੀ ਮੋਰਚੇ ‘ਤੇ ਡਟੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਹਰਿਆਣਾ ਦੇ ਜੀਂਦ ਤੋਂ ਬੜਾ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਖੱਟਕੜ ਟੋਲ ਪਲਾਜ਼ਾ ਤੇ ਕਿਸਾਨ ਮੋਰਚੇ ਤੇ ਇੱਕ 55 ਸਾਲਾ ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਘਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜ਼ੈਲ ਸਿੰਘ ਵਾਸੀ ਪਿੰਡ ਖੱਟਕਰ ਵਜੋਂ ਹੋਈ ਹੈ। ਉਹ ਪਿਛਲੇ ਕਈ ਮਹੀਨੇ ਤੋਂ ਅੰਦੋਲਨਕਾਰੀ ਕਿਸਾਨਾਂ ਨੂੰ ਲੰਗਰ ਮੁਹੱਈਆ ਕਰਵਾ ਰਿਹਾ ਸੀ। ...

Radio Punjabi Virsa

June 16th, 2021

No comments

ਕਿਸਾਨਾਂ ਨੂੰ ਮੁਫਤ ਬਿਜਲੀ ਬਾਰੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

ਕਿਸਾਨਾਂ ਨੂੰ ਮੁਫਤ ਬਿਜਲੀ ਬਾਰੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

ਫਸਲਾਂ ਦੀ ਸਿੱਧੀ ਅਦਾਇਗੀ ਤੋਂ ਬਾਅਦ ਹੁਣ ਕੇਂਦਰ ਸਰਕਾਰ ਬਿਜਲੀ ਦੀ ਸਬਸਿਡੀ ਬਾਰੇ ਵੀ ਵੱਡਾ ਕਦਮ ਉਠਾਉਣ ਜਾ ਰਹੀ ਹੈ। ਕੇਂਦਰ ਸਰਕਾਰ ਸੂਬਿਆਂ ਉੱਪਰ ਦਬਾਅ ਬਣਾ ਰਹੀ ਹੈ ਕਿ ਬਿਜਲੀ ਸਬਸਿਡੀ ਵੀ ਕਿਸਾਨਾਂ ਦੇ ਖਾਤਿਆਂ ‘ਚ ਸਿੱਧੀ ਪਾਈ ਜਾਵੇ। ਇਸ ਲਈ ਮੋਦੀ ਸਰਕਾਰ ਨੇ ਰਾਜ ਸਰਕਾਰਾਂ ਨੂੰ ਲਾਲਚ ਵੀ ਦਿੱਤਾ ਹੈ। ਦਰਅਸਲ ਬਿਜਲੀ ਸਬਸਿਡੀ ...

Radio Punjabi Virsa

June 16th, 2021

No comments

ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਟਵਿੱਟਰ ਖ਼ਿਲਾਫ਼ ਕਾਰਵਾਈ, ਪੈ ਗਈਆਂ ਭਾਜੜਾਂ

ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਟਵਿੱਟਰ ਖ਼ਿਲਾਫ਼ ਕਾਰਵਾਈ, ਪੈ ਗਈਆਂ ਭਾਜੜਾਂ

ਸਰਕਾਰ ਦੀ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਇੰਟਰਨੈੱਟ ਮੀਡੀਆ ਦੇ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਟਵਿੱਟਰ ਖ਼ਿਲਾਫ਼ ਕਾਰਵਾਈ ਸ਼ੁਰੂ ਹੋ ਗਈ ਹੈ। ਉਸ ਦਾ ਇੰਟਰਮੀਡੀਅਰੀ ਦਰਜਾ ਖਤਮ ਹੋ ਗਿਆ ਹੈ। ਸਰਕਾਰ ਨੇ ਪੰਜ ਜੂਨ ਨੂੰ ਆਖਰੀ ਚਿਤਾਵਨੀ ਦਿੱਤੀ ਸੀ ਪਰ ਉਸ ਤੋਂ ਬਾਅਦ ਵੀ ਟਵਿੱਟਰ ਨੇ ਨਿਯਮਾਂ ਦੀ ਪਾਲਣਾ ਕਰ ਕੇ ਨਹੀਂ ਦੱਸਿਆ ਤਾਂ ...

Radio Punjabi Virsa

June 16th, 2021

No comments

30 ਜੂਨ ਤੱਕ ਨਹੀਂ ਕੀਤਾ ਇਹ ਕੰਮ, ਬੇਕਾਰ ਹੋ ਜਾਵੇਗਾ ਪੈਨ ਕਾਰਡ, ਲੱਗੇਗਾ ਭਾਰੀ ਜੁਰਮਾਨਾ

30 ਜੂਨ ਤੱਕ ਨਹੀਂ ਕੀਤਾ ਇਹ ਕੰਮ, ਬੇਕਾਰ ਹੋ ਜਾਵੇਗਾ ਪੈਨ ਕਾਰਡ, ਲੱਗੇਗਾ ਭਾਰੀ ਜੁਰਮਾਨਾ

ਜੇ ਤੁਸੀਂ ਇਸ ਗੱਲ ‘ਤੇ ਵੀ ਉਲਝਣ ਵਿਚ ਹੋ ਕਿ ਤੁਹਾਡਾ ਪੈਨ-ਆਧਾਰ ਜੁੜਿਆ ਹੋਇਆ ਹੈ ਜਾਂ ਨਹੀਂ, ਤਾਂ ਤੁਹਾਨੂੰ ਹੁਣ ਇਸ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਸਾਨੀ ਨਾਲ ਘਰ ਵਿਚ ਜਾਂਚ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਜੇ ਤੁਸੀਂ 30 ਜੂਨ ਤੱਕ ਆਪਣਾ ਅਧਾਰ ਪੈਨ ਨਾਲ ਨਹੀਂ ਜੋੜਦੇ ਤਾਂ ਤੁਹਾਡਾ ਪੈਨ ਕਾਰਡ ਬੇਕਾਰ ਹੋ ...

Radio Punjabi Virsa

June 15th, 2021

No comments

ਗੁਜਰਾਤ ‘ਚ ਹੋਇਆ ਲਾਗੂ ‘ਲਵ ਜਿਹਾਦ’ ਕਾਨੂੰਨ, ਜ਼ਬਰਦਸਤ ਧਰਮ ਪਰਿਵਰਤਨ ਕਰਵਾਉਣ ‘ਤੇ ਹੋਵੇਗੀ ਸਜ਼ਾ

ਗੁਜਰਾਤ ‘ਚ ਹੋਇਆ ਲਾਗੂ ‘ਲਵ ਜਿਹਾਦ’ ਕਾਨੂੰਨ, ਜ਼ਬਰਦਸਤ ਧਰਮ ਪਰਿਵਰਤਨ ਕਰਵਾਉਣ ‘ਤੇ ਹੋਵੇਗੀ ਸਜ਼ਾ

ਗੁਜਰਾਤ ਧਰਮ ਦੀ ਆਜ਼ਾਦੀ ਬਿੱਲ 2021 ਨੂੰ 15 ਜੂਨ ਤੋਂ ਸੂਬੇ ਵਿੱਚ ਲਾਗੂ ਕੀਤਾ ਗਿਆ ਹੈ। ਇਸ ਬਿੱਲ ਨੂੰ ਵਿਧਾਨ ਸਭਾ ਵਿੱਚ 1 ਅਪ੍ਰੈਲ ਨੂੰ ਬਹੁਮਤ ਨਾਲ ਪਾਸ ਕੀਤਾ ਗਿਆ ਸੀ ਅਤੇ ਇਸ ਨੂੰ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਨੇ ਮਈ ਵਿੱਚ ਮਨਜ਼ੂਰੀ ਦੇ ਦਿੱਤੀ ਸੀ।ਯੂਪੀ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਗੁਜਰਾਤ ਸਰਕਾਰ ਨੇ ਲਵ ਜੇਹਾਦ ਐਕਟ

Radio Punjabi Virsa

June 15th, 2021

No comments

Gold ਸਬੰਧੀ ਲਾਗੂ ਹੋਏ ਨਵੇਂ ਨਿਯਮ, ਨਾ ਮੰਨੀਆਂ ਸ਼ਰਤਾਂ ਤਾਂ ਜਾਣਾ ਪੈ ਸਕਦਾ ਜੇਲ੍ਹ

Gold ਸਬੰਧੀ ਲਾਗੂ ਹੋਏ ਨਵੇਂ ਨਿਯਮ, ਨਾ ਮੰਨੀਆਂ ਸ਼ਰਤਾਂ ਤਾਂ ਜਾਣਾ ਪੈ ਸਕਦਾ ਜੇਲ੍ਹ

ਜੇ ਤੁਸੀਂ ਸੋਨਾ ਖਰੀਦਣ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਮਹੱਤਵਪੂਰਣ ਖਬਰ ਹੈ। ਅੱਜ ਤੋਂ ਭਾਵ 15 ਜੂਨ ਤੋਂ ਸੋਨੇ ਦੀ ਹਾਲਮਾਰਕਿੰਗ (GOLD Hallmarking) ਲਾਜ਼ਮੀ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਖਰੀਦਾਰੀ ਕਰਨ ਜਾ ਰਹੇ ਹੋ, ਤਾਂ ਉਸ ਤੋਂ ਪਹਿਲਾਂ ਨਿਯਮਾਂ ਨੂੰ ਜਾਣਨਾ ਮਹੱਤਵਪੂਰਨ ਹੈ। ਕੇਂਦਰ ਸਰਕਾਰ ਨੇ ਸੋਨੇ ਦੇ ...

Radio Punjabi Virsa

June 15th, 2021

No comments

Kangana Ranaut ਫਿਰ ਪਹੁੰਚੀ ਅਦਾਲਤ, ਪੈ ਗਿਆ ਪਾਸਪੋਰਟ ਦਾ ਪੰਗਾ

Kangana Ranaut ਫਿਰ ਪਹੁੰਚੀ ਅਦਾਲਤ, ਪੈ ਗਿਆ ਪਾਸਪੋਰਟ ਦਾ ਪੰਗਾ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਬੰਬੇ ਹਾਈਕੋਰਟ ਪਹੁੰਚ ਗਈ ਹੈ। ਇਸ ਵਾਰ ਮਾਮਲਾ ਪਾਸਪੋਰਟ ਰੀਨਿਊ ਕਰਨ ਦਾ ਹੈ। ਦਰਅਸਲ ਕੰਗਨਾ ਦੇ ਨਾਂ ‘ਤੇ ਬਾਂਦਰਾ ਪੁਲਿਸ ਥਾਣੇ ‘ਚ FIR ਦਰਜ ਹੈ, ਜਿਸ ‘ਚ ਉਨ੍ਹਾਂ ਦੇ ਨਫ਼ਰਤ ਭਰੇ ਟਵੀਟਾਂ ਤੇ ਦੇਸ਼ਧ੍ਰੋਹ ਨੂੰ ਆਧਾਰ ਬਣਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਇੱਕ ਫ਼ਿਲਮ ਦੀ

Radio Punjabi Virsa

June 15th, 2021

No comments

WhatsApp WhatsApp us