NATIONAL

ਟ੍ਰਾਂਸਜੈਂਡਰ ਪ੍ਰਿੰਸੀਪਲ ਨੂੰ ਦੱਸਿਆ ‘ਪਾਗਲ’ ਤੇ ਨਹੀਂ ਕੀਤਾ ਕੋਰੋਨਾ ਟੈਸਟ, ਪੜ੍ਹੋ ਪੂਰਾ ਮਾਮਲਾ

ਟ੍ਰਾਂਸਜੈਂਡਰ ਪ੍ਰਿੰਸੀਪਲ ਨੂੰ ਦੱਸਿਆ ‘ਪਾਗਲ’ ਤੇ ਨਹੀਂ ਕੀਤਾ ਕੋਰੋਨਾ ਟੈਸਟ, ਪੜ੍ਹੋ ਪੂਰਾ ਮਾਮਲਾ

ਭਾਰਤ ਦੀ ਪਹਿਲੀ ਟ੍ਰਾਂਸਜੈਂਡਰ ਕਾਲਜ ਪ੍ਰਿੰਸੀਪਲ ਮਨੋਬੀ ਬੰਦੋਪਾਧਿਆਏ ਨੇ ਦੋਸ਼ ਲਗਾਇਆ ਹੈ ਕਿ ਕੋਲਕਾਤਾ ਵਿੱਚ ਇੱਕ ਸਰਕਾਰੀ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਦਾ ਕੋਰੋਨਾ ਟੈਸਟ ਕਰਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਗਲ ਕਿਹਾ ਗਿਆ ਅਤੇ ਹਸਪਤਾਲ ਤੋਂ ਭਜਾ ਦਿੱਤਾ ਗਿਆ।ਮਨੋਬੀ ਬੰਦੋਪਾਧਿਆਏ ਦਾ ਕਹਿਣਾ ਹੈ ਕਿ ...

Radio Punjabi Virsa

June 15th, 2021

No comments

Delhi CM ਦਾ ਵੱਡਾ ਐਲਾਨ, ਗੁਜਰਾਤ ‘ਚ 2022 ਵਿਧਾਨ ਸਭਾ ਚੋਣਾਂ ਲੜੇਗੀ AAP

Delhi CM ਦਾ ਵੱਡਾ ਐਲਾਨ, ਗੁਜਰਾਤ ‘ਚ 2022 ਵਿਧਾਨ ਸਭਾ ਚੋਣਾਂ ਲੜੇਗੀ AAP

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ ਵਿੱਚ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਗੁਜਰਾਤ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਅਰਵਿੰਦ ਕੇਜਰੀਵਾਲ ਅੱਜ ਅਹਿਮਦਾਬਾਦ ਦੌਰੇ ਤੇ ਹਨ। ਉਨ੍ਹਾਂ ਅੱਜ ਅਹਿਮਦਾਬਾਦ ਵਿੱਚ ‘ਆਪ’ ਦੇ ਸੂਬਾ ਦਫਤਰ ਦਾ ਉਦਘਾਟਨ ਕੀਤਾ। ...

Radio Punjabi Virsa

June 14th, 2021

No comments

Unlock ਹੋ ਰਿਹਾ ਦੇਸ਼, ਦੇਖੋ 16 ਜੂਨ ਤੋਂ ਕਿੱਥੇ ਕਰ ਸਕੋਗੇ ਸਫ਼ਰ

Unlock ਹੋ ਰਿਹਾ ਦੇਸ਼, ਦੇਖੋ 16 ਜੂਨ ਤੋਂ ਕਿੱਥੇ ਕਰ ਸਕੋਗੇ ਸਫ਼ਰ

ਦੇਸ਼ ‘ਚ ਹੌਲੀ-ਹੌਲੀ ਕੋਰੋਨਾ ਦੇ ਹਾਲਤ ਸੁਧਰ ਰਹੇ ਹਨ। ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਈ ਹੈ, ਜਿਸ ਨੂੰ ਧਿਆਨ ‘ਚ ਰੱਖਦਿਆਂ ਹੁਣ ਹੌਲੀ-ਹੌਲੀ ਦੇਸ਼ ਅਨਲਾਕ ਹੋ ਰਿਹਾ ਹੈ। ਜ਼ਿਆਦਾਤਰ ਸੂਬਿਆਂ ਜਾਰੀ ਪਾਬੰਦੀਆਂ ‘ਚ ਢਿੱਲ ਦਿੱਤੀ ਜਾ ਰਹੀ ਹੈ। ਮਾਲ, ਰੈਸਟੋਰੈਂਟ, ਮੈਟਰੋ ਤੋਂ ਬਾਅਦ ਹੁਣ ਸਾਰੇ ...

Radio Punjabi Virsa

June 14th, 2021

No comments

Lockdown ‘ਚ ਮਿਲੀ ਢਿੱਲ, ਹਿਮਾਚਲ ਜਾਣ ਨੂੰ ਕਾਹਲੇ ਸੈਲਾਨੀਆਂ ਨੇ ਕੀਤਾ ਹਾਈਵੇ ਜਾਮ, ਦੇਖੋ ਵੀਡੀਓ

Lockdown ‘ਚ ਮਿਲੀ ਢਿੱਲ, ਹਿਮਾਚਲ ਜਾਣ ਨੂੰ ਕਾਹਲੇ ਸੈਲਾਨੀਆਂ ਨੇ ਕੀਤਾ ਹਾਈਵੇ ਜਾਮ, ਦੇਖੋ ਵੀਡੀਓ

ਕੋਰੋਨਾ ਦੀ ਲਾਗ ਦੀ ਦਰ ਘਟਣ ਨਾਲ ਹਿਮਾਚਲ ਪ੍ਰਦੇਸ਼ ਸਰਕਾਰ ਨੇ ਹੁਣ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਲਈ ਕੋਰੋਨਾ ਰਿਪੋਰਟ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਹੈ। ਜਿਵੇਂ ਹੀ ਸਰਕਾਰ ਨੇ ਇਹ ਫੈਸਲਾ ਲਿਆ ਗਿਆ, ਤਾਂ ਸੂਬੇ ਵਿੱਚ ਆਉਣ ਵਾਲੇ ਰਸਤੇ ਵਿੱਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਵੀਕੈਂਡ ਕਾਰਨ ਐਤਵਾਰ ਨੂੰ ਹਜ਼ਾਰਾਂ ਸੈਲਾਨੀ ...

Radio Punjabi Virsa

June 14th, 2021

No comments

Tesla ਦੀ ਕਾਰ ਖਰੀਦਣ ਵਾਲੇ ਕਰਨ ਇਸ ਤਰ੍ਹਾਂ ਭੁਗਤਾਨ, ਸ਼ੇਅਰ ਮਾਰਕਿਟ ‘ਚ ਆਇਆ ਭੂਚਾਲ

Tesla ਦੀ ਕਾਰ ਖਰੀਦਣ ਵਾਲੇ ਕਰਨ ਇਸ ਤਰ੍ਹਾਂ ਭੁਗਤਾਨ, ਸ਼ੇਅਰ ਮਾਰਕਿਟ ‘ਚ ਆਇਆ ਭੂਚਾਲ

ਭਾਰਤ ‘ਚ ਟੇਸਲਾ ਦੇ ਆਗਮਨ ਦਾ ਲੋਕਾਂ ‘ਚ ਬੇਸਬਰੀ ਨਾਲ ਇੰਤਜਾਰ ਹੈ ਪਰ ਟੇਸਲਾ ਭਾਰਤ ‘ਚ ਨਾ ਸਿਰਫ ਆਪਣੀ ਐਂਟਰੀ ਨੂੰ ਲੈ ਕੇ ਬਲਕਿ ਹੋਰ ਕਈ ਕਾਰਨਾਂ ਕਾਰਨ ਵੀ ਚਰਚਾ ‘ਚ ਰਹਿੰਦੀ ਹੈ। ਅੱਜ ਟੇਸਲਾ ਬਾਰੇ ਗੱਲ ਕਰਨ ਦਾ ਕਾਰਨ ਸੀਈਓ ਏਲਨ ਮਸਕ ਦੁਆਰਾ ਸਾਂਝਾ ਕੀਤਾ ਗਿਆ ਇਕ ਪੋਸਟ ਹੈ। ਮਸਕ ਨੇ ਦੱਸਿਆ ਕਿ ਤੁਸੀਂ ਟੇਸਲਾ

Radio Punjabi Virsa

June 14th, 2021

No comments

ਇਸ ਸੂਬੇ‘ਚ 21 ਜੂਨ ਤੱਕ ਵਧਿਆ ਲਾਕਡਾਊਨ, ਦੇਖੋ ਕੀ ਮਿਲੀਆਂ ਰਾਹਤਾਂ

ਇਸ ਸੂਬੇ‘ਚ 21 ਜੂਨ ਤੱਕ ਵਧਿਆ ਲਾਕਡਾਊਨ, ਦੇਖੋ ਕੀ ਮਿਲੀਆਂ ਰਾਹਤਾਂ

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਹੁਣ ਤੱਕ ਇਸ ਬਿਮਾਰੀ ਨੇ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ। ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਹਰਿਆਣਾ ਸਰਕਾਰ ਨੇ ਇਕ ਵਾਰ ਫਿਰ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਸੰਬੰਧੀ ਪਾਬੰਦੀਆਂ ਵਧਾ ਦਿੱਤੀਆਂ ਹਨ। ਹੁਣ ...

Radio Punjabi Virsa

June 14th, 2021

No comments

‘ਫਲਾਇੰਗ ਸਿੱਖ’ ਮਿਲਖਾ ਸਿੰਘ ਗਹਿਰੇ ਸਦਮੇ ‘ਚ, ਪਤਨੀ ਦਾ ਹੋਇਆ ਦੇਹਾਂਤ

‘ਫਲਾਇੰਗ ਸਿੱਖ’ ਮਿਲਖਾ ਸਿੰਘ ਗਹਿਰੇ ਸਦਮੇ ‘ਚ, ਪਤਨੀ ਦਾ ਹੋਇਆ ਦੇਹਾਂਤ

ਫਲਾਇੰਗ ਸਿੱਖ ਮਿਲਖਾ ਸਿੰਘ ਜਿੱਥੇ ਇੱਕ ਪਾਸੇ ਚੰਡੀਗੜ੍ਹ ਦੇ ਪੀਜੀਆਈ ਵਿੱਚ ਇੰਟੈਂਸਿਵ ਕੇਅਰ ਯੂਨਿਟ ਅੰਦਰ ਕੋਰੋਨਾ ਨਾਲ ਲੜਾਈ ਲੜ੍ਹ ਰਹੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਇਸ ਮਾਰੂ ਵਾਇਰਸ ਦੇ ਸੰਕਰਮਣ ਨਾਲ ਤਕਰੀਬਨ ਤਿੰਨ ਹਫ਼ਤੇ ਲੜ੍ਹਨ ਮਗਰੋਂ ਇਹ ਜੰਗ ਹਾਰ ਗਏ ਹਨ।  85 ਸਾਲਾ ਨਿਰਮਲ ਨੇ ਐਤਵਾਰ ਨੂੰ ...

Radio Punjabi Virsa

June 14th, 2021

No comments

ਮਨੀਸ਼ ਸਿਸੋਦੀਆ ਦਾ ਵੱਡਾ ਬਿਆਨ, ਕੈਪਟਨ ਅਮਰਿੰਦਰ ਤੇ ਪੀਐੱਮ ਮੋਦੀ ‘ਚ ਚੱਲ ਰਹੀ ਦੋਸਤੀ

ਮਨੀਸ਼ ਸਿਸੋਦੀਆ ਦਾ ਵੱਡਾ ਬਿਆਨ, ਕੈਪਟਨ ਅਮਰਿੰਦਰ ਤੇ ਪੀਐੱਮ ਮੋਦੀ ‘ਚ ਚੱਲ ਰਹੀ ਦੋਸਤੀ

ਕੇਂਦਰੀ ਸਿੱਖਿਆ ਮੰਤਰਾਲੇ ਨੇ ਹਾਲ ਹੀ ਵਿੱਚ ਸਕੂਲ ਸਿੱਖਿਆ ਰੈਂਕਿੰਗ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਹੁਣ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ। ਇਸ ਰਿਪੋਰਟ ਵਿਚ ਚੰਡੀਗੜ੍ਹ, ਪੰਜਾਬ, ਤਾਮਿਲਨਾਡੂ ਅਤੇ ਕੇਰਲ ਦੇ ਰਾਜ ਚੋਟੀ ‘ਤੇ ਹਨ। ਇਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮਨੀਸ਼ ...

Radio Punjabi Virsa

June 12th, 2021

No comments

ਕੋਰੋਨਾ ਨੂੰ ਲੈ CMਕੇਜਰੀਵਾਲ ਦੀ ਚੇਤਾਵਨੀ, ਤੀਜੀ ਲਹਿਰ ਦਾ ਸਤਾਈ ਚਿੰਤਾ

ਕੋਰੋਨਾ ਨੂੰ ਲੈ CMਕੇਜਰੀਵਾਲ ਦੀ ਚੇਤਾਵਨੀ, ਤੀਜੀ ਲਹਿਰ ਦਾ ਸਤਾਈ ਚਿੰਤਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਯਾਨੀ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ’ਚ ਕੋਵਿਡ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਪ੍ਰਬਲ ਹੈ, ਦਿੱਲੀ ਸਰਕਾਰ ਇਸ ਨਾਲ ਨਜਿੱਠਣ ਲਈ ਜੰਗੀ ਪੱਧਰ ’ਤੇ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ’ਤੇ ਬ੍ਰਿਟੇਨ ਤੋਂ ਸੰਕੇਤ ਮਿਲ ਰਹੇ ਹਨ, ਉਥੇ ...

Radio Punjabi Virsa

June 12th, 2021

No comments

G7 Summit ‘ਚ PM ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਸੰਬੋਧਨ

G7 Summit ‘ਚ PM ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਸੰਬੋਧਨ

ਦੇਸ਼ ਦੇ ਪੀਐੱਮ ਨਰਿੰਦਰ ਮੋਦੀ ਬਰਤਾਨੀਆ ’ਚ ਹੋ ਰਹੇ ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ (ਜੀ7) ਦੇ ਸਿਖ਼ਰ ਸੰਮੇਲਨ ਦੇ Outreach Session ਨੂੰ 12 ਤੇ 13 ਜੂਨ ਨੂੰ ਸੰਬੋਧਨ ਕਰਨਗੇ। ਦਸ ਦੇਈਏ ਕਿ ਬਰਤਾਨੀਆ ਇਸ ਸਿਖ਼ਰ ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ ਤੇ ਉਸ ਨੇ ਭਾਰਤ, ਆਸਟ੍ਰੇਲੀਆ, ਦੱਖਣੀ ਕੋਰੀਆ ਤੇ ਦੱਖਣੀ ਅਫਰੀਕਾ ਨੂੰ ਜੀ-7 ...

Radio Punjabi Virsa

June 12th, 2021

No comments

WhatsApp WhatsApp us