NATIONAL
ਰਸੋਈ ਗੈਸ ਸਿਲੰਡਰ ਖਰੀਦੋ ਸਿਰਫ 15 ਰੁਪਏ ‘ਚ, ਦੇਖੋ ਕਿਵੇਂ
ਦੇਸ਼ ਵਿਚ ਰਸੋਈ ਗੈਸ ਸਿਲੰਡਰ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਆਪਣੇ ਰਿਕਾਰਡ ਤੋੜ ਰਹੀਆਂ ਹਨ। ਦੂਜੇ ਪਾਸੇ ਕੋਰੋਨਾ ਕਾਰਨ ਲਾਗੂ ਤਾਲਾਬੰਦੀ ਕਾਰਨ ਲੋਕ ਆਰਥਿਕ ਪੱਖੋਂ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਅਜਿਹੇ ਵਿਚ ਇਹ ਯੋਜਨਾ ਦੇਸ਼ ਦੇ ਹਰੇਕ ਆਮ ਵਿਅਕਤੀ ਨੂੰ ਰਾਹਤ ਦੇ ਸਕਦੀ ਹੈ। ਇਸ ਮਹੀਨੇ ਤੁਸੀਂ ਬਹੁਤ ਹੀ ਘੱਟ ਕੀਮਤ ‘ਤੇ ...
Radio Punjabi Virsa
June 11th, 2021
No comments
PM ਮੋਦੀ ਨਾਲ ਮੁਲਾਕਾਤ ਤੋਂ ਬਾਅਦ ਦੇਖੋ CM ਯੋਗੀ ਨੇ ਕੀ ਕਿਹਾ…..
ਨਵੀਂ ਦਿੱਲੀ, 11 ਜੂਨ 2021- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸ਼ੁੱਕਰਵਾਰ ਨੂੰ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਇਸ ਲਈ ਉਨ੍ਹਾਂ ਦਾ ਧੰਨਵਾਦ ਜ਼ਾਹਰ ਕੀਤਾ। ਯੋਗੀ ਨੇ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ,”ਅੱਜ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਨਵੀਂ ...
Radio Punjabi Virsa
June 11th, 2021
No comments
ਦੇਖੋ ਕਿਸ ਸੂਬੇ ‘ਚ ਕੋਰੋਨਾ ਵੈਕਸੀਨ ਦੀ ਸਭ ਤੋਂ ਜ਼ਿਆਦਾ ਬਰਬਾਦੀ ਹੋਈ…..
ਨਵੀਂ ਦਿੱਲੀ, 11 ਜੂਨ 2021- ਕੇਰਲ ਅਤੇ ਪੱਛਮੀ ਬੰਗਾਲ ‘ਚ ਮਈ ਮਹੀਨੇ ‘ਚ ਕੋਵਿਡ-19 ਰੋਕੂ ਟੀਕਿਆਂ ਦੀ ਬਿਲਕੁਲ ਬਰਬਾਦੀ ਨਹੀਂ ਹੋਈ ਅਤੇ ਦੋਹਾਂ ਸੂਬਿਆਂ ‘ਚ ਟੀਕਿਆਂ ਦੀਆਂ 1.10 ਲੱਖ ਅਤੇ 1.61 ਲੱਖ ਖੁਰਾਕਾਂ ਬਚਾਈਆਂ ਗਈਆਂ। ਸਰਕਾਰੀ ਅੰਕੜਿਆਂ ਅਨੁਸਾਰ ਕੋਵਿਡ ਰੋਕੂ ਟੀਕਿਆਂ ਦੀ ਸਭ ਤੋਂ 33.95 ਫੀਸਦੀ ਬਰਬਾਦੀ ...
Radio Punjabi Virsa
June 11th, 2021
No comments
Twitter ਦਾ ਵੱਡਾ ਬਿਆਨ ਆਇਆ ਸਾਹਮਣੇ, ਹਫ਼ਤੇ ‘ਚ ਸਰਕਾਰ ਨੂੰ ਦਏਗਾ ਅਪਡੇਟ
ਨਵੀਂ ਦਿੱਲੀ- ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਸੂਚਨਾ ਤਕਨਾਲੋਜੀ ਮੰਤਰਾਲੇ ਅਤੇ ਮਾਈਕਰੋ-ਬਲੌਗ ਪਲੇਟਫਾਰਮ ਟਵਿੱਟਰ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਟਵਿੱਟਰ ਨੂੰ ਹੁਣ ਭਾਰਤ ਸਰਕਾਰ ਦੇ ਨਵੇਂ ਆਈ ਟੀ ਕਾਨੂੰਨਾਂ ਦੀ ਪਾਲਣਾ ਕਰਨ ਲਈ ਹਰ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ। ਟਵਿੱਟਰ ਨੇ ਕਿਹਾ ਕਿ ਇਹ ਭਾਰਤ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ...
Radio Punjabi Virsa
June 10th, 2021
No comments
‘ਕੁੜੀਆਂ ਦੇ ਮੋਬਾਈਲ ਚਲਾਉਣ ਨਾਲ ਹੁੰਦੇ ਬਲਾਤਕਾਰ’- ਮਹਿਲਾ ਕਮਿਸ਼ਨ ਮੈਂਬਰ ਦਾ ਬਿਆਨ
ਉੱਤਰ ਪ੍ਰਦੇਸ਼, 10 ਜੂਨ 2021- ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਇੱਕ ਮੈਂਬਰ ਨੇ ਇੱਕ ਹੈਰਾਨ ਕਰਨ ਵਾਲੇ ਬਿਆਨ ਵਿੱਚ ਕਿਹਾ ਹੈ ਕਿ ਲੜਕੀਆਂ ਨੂੰ ਮੋਬਾਈਲ ਫੋਨ ਨਹੀਂ ਦਿੱਤੇ ਜਾਣੇ ਚਾਹੀਦੇ ਕਿਉਂਕਿ ਇਹ ਬਲਾਤਕਾਰ ਨੂੰ ਉਤਸ਼ਾਹਤ ਕਰਦਾ ਹੈ। ਮੀਨਾ ਕੁਮਾਰੀ ਨੇ ਅਲੀਗੜ ਵਿੱਚ ਬੁੱਧਵਾਰ ਨੂੰ ਇੱਕ ਮਹਿਲਾ ਜਨ ਸੁਣਵਾਈ ਦੌਰਾਨ ਕਿਹਾ, “ਲੜਕੀਆਂ ...
Radio Punjabi Virsa
June 10th, 2021
No comments
ਸਹੁਰੇ ਨੂੰ ਪਿੱਠ ‘ਤੇ ਚੁੱਕ ਕੇ ਹਸਪਤਾਲ ਲੈ ਗਈ ਨੂੰਹ, ਪਰ ਨਹੀਂ ਬਚਾ ਸਕੀ ਜਾਨ, ਲੋਕਾਂ ਨੇ ਖਿੱਚੀਆਂ ਫੋਟੋਆਂ
ਆਸਾਮ, 10ਜੂਨ 2021- ਅਸਮ ਦੇ ਨਗਾਓਂ ਦੀ ਰਹਿਣ ਵਾਲੀ 24 ਸਾਲਾ ਨਿਹਾਰਿਕਾ ਦਾਸ ਨੇ ਸਮਾਜ ਲਈ ਮਿਸਾਲ ਪੇਸ਼ ਕੀਤੀ ਹੈ। ਮੁੰਡੇ ਦਾ ਫਰਜ਼ ਨਿਭਾਅ ਕੇ ਉਹ ਇਕ ਆਦਰਸ਼ ਨੂੰਹ ਬਣ ਗਈ ਹੈ। ਸੋਸ਼ਲ ਮੀਡੀਆ ’ਤੇ ਲੋਕ ਕਹਿ ਰਹੇ ਹਨ ਕਿ ਨੂੰਹ ਹੋਵੇ ਤਾਂ ਨਿਹਾਰਿਕਾ ਦਾਸ ਵਰਗੀ, ਜਿਸ ਨੇ ਆਪਣੇ ਕੋਰੋਨਾ ਪੀੜਤ ਸਹੁਰੇ ਨੂੰ ਪਿੱਠ ’ਤੇ ਚੁੱਕ ਕੇ ਹਸਪਤਾਲ ...
Radio Punjabi Virsa
June 10th, 2021
No comments
UP ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਦਿੱਗਜ ਨੇਤਾ ਨੇ BJP ਦਾ ਫੜ੍ਹਿਆ ਪੱਲਾ
ਨਵੀਂ ਦਿੱਲੀ, 9 ਜੂਨ 2021- ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਜਿਤਿਨ ਪ੍ਰਸਾਦ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਰਾਸ਼ਟਰੀ ਰਾਜਧਾਨੀ ਵਿੱਚ ਭਾਜਪਾ ਦੇ ਕੇਂਦਰੀ ਦਫ਼ਤਰ ਵਿਖੇ ਇੱਕ ਸੰਖੇਪ ਪ੍ਰੋਗਰਾਮ ਦੌਰਾਨ ਪ੍ਰਸਾਦ ਪਾਰਟੀ ਵਿੱਚ ਸ਼ਾਮਲ ਹੋਏ। ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਪ੍ਰਸ਼ਾਦ ਨੂੰ ਮੈਂਬਰਸ਼ਿਪ ਦਿੱਤੀ। ਇਸ ਦੌਰਾਨ ...
Radio Punjabi Virsa
June 9th, 2021
No comments
‘ਖੇਤੀ ਕਾਨੂੰਨਾਂ ‘ਤੇ ਨਹੀਂ ਹੋਣੀ ਕੋਈ ਗੱਲ, ਕਿਸਾਨ ਕਿਸੇ ਹੋਰ ਮੁੱਦੇ ‘ਤੇ ਬੋਲਣ’- ਨਰਿੰਦਰ ਤੋਮਰ
ਨਵੀਂ ਦਿੱਲੀ, 9 ਜੂਨ 2021- ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਗਠਨ ਕਾਫੀ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਅਤੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਇਸ ਵਿਚਕਾਰ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ...
Radio Punjabi Virsa
June 9th, 2021
No comments
ਕਿਸਾਨੀ ਘੋਲ ਦੀ ਅਗਲੀ ਰਣਨੀਤੀ ਤਿਆਰੀ, ਮਮਤਾ ਬੈਨਰਜੀ ਨੂੰ ਮਿਲਣਗੇ ਰਾਕੇਸ਼ ਟਿਕੈਤ
ਨਵੀਂ ਦਿੱਲੀ, 9 ਜੂਨ 2021-ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਕੋਲਕਾਤਾ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰ ਰਹੇ ਹਨ। ਸੂਤਰਾਂ ਅਨੁਸਾਰ ਰਾਕੇਸ਼ ਟਿਕੈਤ ਮਮਤਾ ਬੈਨਰਜੀ ਨਾਲ ਕਿਸਾਨੀ ਅੰਦੋਲਨ ਦੀਆਂ ਭਵਿੱਖ ‘ਚ ਵਿੱਢੀਆਂ ਜਾਣ ਵਾਲੀਆਂ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ...
Radio Punjabi Virsa
June 9th, 2021
No comments
ਮਾਤਾ ਵੈਸ਼ਨੋ ਦੇਵੀ ਭਵਨ ‘ਚ ਲੱਗੀ ਭਿਆਨਕ ਅੱਗ, ਦੇਖੋ ਭਿਆਨਕ ਤਸਵੀਰਾਂ
ਮਾਤਾ ਵੈਸ਼ਣੋ ਦੇਵੀ ਭਵਨ ’ਚ ਮੰਗਲਵਾਰ ਨੂੰ ਅੱਗ ਲੱਗ ਗਈ। ਅੱਗ ਭਵਨ ਦੇ ਉਸ ਹਿੱਸੇ ’ਚ ਲੱਗੀ ਜਿਸ ਵਿਚ ਨਕਦੀ ਰੱਖੀ ਜਾਂਦੀ ਹੈ। ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਅਤੇ ਪੁਲਸ ਕਰਮਚਾਰੀਆਂ ਨੇ ਮਿਲ ਕੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ, ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਗਿਆ ਹੈ। ਭਵਨ ਕੰਪਲੈਕਸ ’ਚ ਅੱਗ ਦੀਆਂ ਲਪਟਾਂ ਨੂੰ ...
Radio Punjabi Virsa
June 8th, 2021
No comments