HEALTH
International Yoga Day 2021: ਕੋਰੋਨਾ ਮਹਾਂਮਾਰੀ ਸੰਕਟ ਦੌਰਾਨ ਯੋਗਾ ਉਮੀਦ ਦੀ ਕਿਰਨ: PM Modi
21 ਜੂਨ ਦੀ ਤਰੀਕ ਨੇ ਪਿਛਲੇ ਸਾਲਾਂ ਵਿਚ ਇਤਿਹਾਸ ਵਿਚ ਇੱਕ ਖਾਸ ਸਥਾਨ ਹਾਸਲ ਕੀਤਾ ਹੈ। ਹੋਰ ਸਾਰੇ ਸਮਾਗਮਾਂ ਤੋਂ ਇਲਾਵਾ ਇਹ ਤਾਰੀਖ ਛੇ ਸਾਲ ਪਹਿਲਾਂ ਇਤਿਹਾਸ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਦਰਜ ਕੀਤੀ ਗਈ ਸੀ ਜਦੋਂ ਭਾਰਤ ਦੇ ਪ੍ਰਧਾਨਮੰਤਰੀ ਦੀ ਪਹਿਲਕਦਮੀ ਤੇ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ
Radio Punjabi Virsa
June 21st, 2021
No comments
ਦੁਬਈ ਨੇ ਭਾਰਤ ਸਣੇ ਕਈ ਦੇਸ਼ਾਂ ਨੂੰ ਯਾਤਰਾ ਪਾਬੰਦੀਆਂ ‘ਚ ਦਿੱਤੀ ਢਿੱਲ
ਦੁਬਈ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ। ਹਾਲਾਂਕਿ, ਅਜਿਹੇ ਸਾਰੇ ਲੋਕਾਂ ਲਈ ਯੂਏਈ ਦੁਆਰਾ ਮਨਜ਼ੂਰਸ਼ੁਦਾ COVID-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣਾ ਲਾਜ਼ਮੀ ਹੈ। ਸੰਕਟ ਅਤੇ ਆਫ਼ਤ ਪ੍ਰਬੰਧਨ ਦੀ ਸੁਪਰੀਮ ਕਮੇਟੀ ਨੇ ਦੱਖਣੀ ਅਫਰੀਕਾ, ਨਾਈਜੀਰੀਆ ਅਤੇ ਭਾਰਤ ਤੋਂ ਆਉਣ ...
Radio Punjabi Virsa
June 20th, 2021
No comments
ਪਾਕਿਸਤਾਨ ਦੇ ਰਾਸ਼ਟਰਪਤੀ ਨੇ ਮਿਲਖਾ ਸਿੰਘ ਨੂੰ ਕਿਹਾ ‘ਆਜ ਤੁਮ ਦੌੜੇ ਨਹੀਂ ਉੱਡੇ ਹੋ’
‘ਫਲਾਇੰਗ ਸਿੱਖ’ ਦੇ ਨਾਂ ਨਾਲ ਮਸ਼ਹੂਰ ਭਾਰਤ ਦੇ ਮਹਾਨ ਸਪ੍ਰਿੰਟਰ ਮਿਲਖਾ ਸਿੰਘ ਦੀ ਦੇਰ ਰਾਤ ਮੌਤ ਹੋ ਗਈ। 91 ਸਾਲਾ ਮਿਲਖਾ ਸਿੰਘ ਨੂੰ ਕੋਰੋਨਾ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਵੀਰਵਾਰ ਨੂੰ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ, ਪਰ ਕੱਲ੍ਹ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮਿਲਖਾ ਸਿੰਘ ...
Radio Punjabi Virsa
June 19th, 2021
No comments
ਨਹੀਂ ਰਹੇ ‘ਫਲਾਇੰਗ ਸਿੱਖ’ ਮਿਲਖਾ ਸਿੰਘ, 91 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਭਾਰਤ ਦੇ ਮਹਾਨ ਸਪ੍ਰਿੰਟਰ ਮਿਲਖਾ ਸਿੰਘ ਕੋਰੋਨਾ ਤੋਂ 91 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਆਪਣੀ ਸ਼ੋਕ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਦਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ, ਪਿਛਲੇ ਦਿਨ ਉਨ੍ਹਾਂ ਦੀ ਸਿਹਤ ...
Radio Punjabi Virsa
June 19th, 2021
No comments
105 ਸਾਲਾ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ, ਪ੍ਰਸ਼ੰਸ਼ਕ ਕਰ ਰਹੇ ਦੁਆਵਾਂ……
ਚੰਡੀਗੜ੍ਹ ਦੀ ਕੌਮਾਂਤਰੀ ਐਥਲੀਟ ਬੀਬੀ ਮਾਨ ਕੌਰ ਗੌਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੀ ਹੈ। ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ (82) ਨੇ ਦੱਸਿਆ ਕਿ ਮਾਨ ਕੌਰ ਨੂੰ ਪੇਟ ’ਚ ਦਰਦ ਰਹਿੰਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ’ਚ ਇਕ ਡਾਕਟਰ ਕੋਲ ਲੈ ਗਏ। ਉੱਥੇ ਅਲਟਰਾ ਸਾਊਂਡ ’ਚ ਗੌਲ ਬਲੈਡਰ ’ਚ ਕੈਂਸਰ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ...
Radio Punjabi Virsa
June 18th, 2021
No comments
Corona Lockdown ਦਾ ਭੈੜਾ ਅਸਰ, ਬੱਚਿਆਂ ਦੀਆਂ ਹੋ ਰਹੀਆਂ ਅੱਖਾਂ ਖ਼ਰਾਬ
ਦੇਸ਼ ਵਿੱਚ ਕੋਰੋਨਾ ਲੌਕਡਾਊਨ ਦੌਰਾਨ ਆਮ ਲੋਕਾਂ ਦੀਆਂ ਅੱਖਾਂ ਦੀਆਂ ਨਜ਼ਰਾਂ ਉੱਤੇ ਭੈੜਾ ਅਸਰ ਪੈ ਰਿਹਾ ਹੈ। ਲਗਾਤਾਰ ਸਕ੍ਰੀਨਾਂ ਉੱਤੇ ਨਜ਼ਰਾਂ ਗੱਡੇ ਰੱਖਣ ਕਾਰਣ ਲੋਕਾਂ, ਖ਼ਾਸ ਕਰਕੇ ਬੱਚਿਆਂ ਦੀ ਦੂਰ ਦੀ ਨਜ਼ਰ ਖ਼ਰਾਬ ਹੋ ਰਹੀ ਹੈ। ਇਸ ਸਮੱਸਿਆ ਨੂੰ ਮੈਡੀਕਲ ਭਾਸ਼ਾ ਵਿੱਚ ‘ਮਾਯੋਪੀਆ’ (MYOPIA) ਕਿਹਾ ਜਾਂਦਾ ਹੈ। ਸਕ੍ਰੀਨ ਉੱਤੇ ਨਜ਼ਰ ਆਉਣ
Radio Punjabi Virsa
June 17th, 2021
No comments
Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਦੇਖੋ ਕੀ-ਕੀ ਹੋ ਸਕਦਾ 1 ਮਿੰਟ ‘ਚ
ਭਾਰਤੀ ਟੈਲੀਕਾਮ ਆਪਰੇਟਰ ਏਅਰਟੈੱਲ ਦੇਸ਼ ਨੂੰ ਜਲਦ 5ਜੀ ਦਾ ਤੋਹਫ਼ਾ ਦੇ ਸਕਦੀ ਹੈ। ਏਅਰਟੈੱਲ ਨੇ ਸਵੀਡਨ ਦੀ ਕੰਪਨੀ Ericsson ਨਾਲ ਮਿਲ ਕੇ ਗੁਰੂਗ੍ਰਾਮ ’ਚ 5ਜੀ ਟਰਾਇਲ ਦਾ ਲਾਈਵ ਡੈਮੋ ਦਿੱਤਾ। ਇਹ ਡੈਮੋ ਸਾਈਬਰ ਹਬ ’ਚ ਕੀਤਾ ਗਿਆ। ਇਸ ਦੌਰਾਨ ਕੰਪਨੀ ਨੇ 1GBps ਤੋਂ ਜ਼ਿਆਦਾ ਦੀ ਸਪੀਡ ਹਾਸਲ ਕੀਤੀ। ਜਿਸ ਸਾਈਟ ’ਤੇ ਅਜੇ ਟਰਾਇਲ ਚੱਲ ਰਿਹਾ ਹੈ,
Radio Punjabi Virsa
June 16th, 2021
No comments
ਨਿਊਯਾਰਕ ਟਾਈਮਜ਼ ਸਕੁਏਅਰ ‘ਤੇ ਛਾਈ ਪੰਜਾਬੀ ਗਾਇਕਾ Afsana Khan
ਨਿਊਯਾਰਕ: ਪੰਜਾਬੀ ਮਸ਼ਹੂਰ ਗਾਇਕਾ ਅਫ਼ਸਾਨਾ ਖ਼ਾਨ (Afsana Khan) ਪੰਜਾਬੀ ਮਿਊਜ਼ਿਕ ਇੰਡਸਟਰੀ (Punjabi music industry) ਦੇ ਮੌਜੂਦਾ ਸਭ ਤੋਂ ਮਸ਼ਹੂਰ ਤੇ ਮਨਪਸੰਦ ਕਲਾਕਾਰਾਂ ‘ਚੋਂ ਇੱਕ ਹੈ। ਉਸ ਨੇ ਤਿਤਲੀਆਂ ਵਰਗੇ ਸੁਪਰਹਿੱਟ ਗੀਤਾਂ ਨਾਲ ਸਾਰਿਆਂ ਨੇ ਆਪਣਾ ਫੈਨ ਬਣਾ ਲਿਆ ਹੈ। ਅਫ਼ਸਾਨਾ ਖ਼ਾਨ ਨੂੰ ਯਕੀਨੀ ਤੌਰ ‘ਤੇ ...
Radio Punjabi Virsa
June 16th, 2021
No comments
26 ਸਾਲਾਂ ਨੌਜਵਾਨ ਨੂੰ ਮਿਲੀ ਫਾਂਸੀ, ਮੋਬਾਇਲ ‘ਚ ਰੱਖੀ ਪ੍ਰਦਰਸ਼ਨਾਂ ਦੀ ਤਸਵੀਰ
ਸਾਊਦੀ ਅਰਬ ਵਿਚ ਇਕ 26 ਸਾਲ ਦੇ ਨੌਜਵਾਨ ਨੂੰ ਸਿਰਫ ਇਸ ਲਈ ਫਾਂਸੀ ਦੇ ਦਿੱਤੀ ਗਈ ਕਿਉਂਕਿ ਉਸ ਨੇ ਆਪਣੇ ਫੋਨ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਤਸਵੀਰ ਸੇਵ ਕਰ ਕੇ ਰੱਖੀ ਹੋਈ ਸੀ। ਇਸ ਨੌਜਵਾਨ ਨੇ ਸਾਲ 2011 ਅਤੇ 2012 ਵਿਚ ਹੋਏ ਇਹਨਾਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ। ਨੌਜਵਾਨ ਦੀ ਪਛਾਣ ਮੁਸਤਫਾ ਅਲ-ਦਰਵਿਸ਼ ਦੇ ਰੂਪ ਵਿਚ
Radio Punjabi Virsa
June 16th, 2021
No comments
Tesla ਦੀ ਕਾਰ ਖਰੀਦਣ ਵਾਲੇ ਕਰਨ ਇਸ ਤਰ੍ਹਾਂ ਭੁਗਤਾਨ, ਸ਼ੇਅਰ ਮਾਰਕਿਟ ‘ਚ ਆਇਆ ਭੂਚਾਲ
ਭਾਰਤ ‘ਚ ਟੇਸਲਾ ਦੇ ਆਗਮਨ ਦਾ ਲੋਕਾਂ ‘ਚ ਬੇਸਬਰੀ ਨਾਲ ਇੰਤਜਾਰ ਹੈ ਪਰ ਟੇਸਲਾ ਭਾਰਤ ‘ਚ ਨਾ ਸਿਰਫ ਆਪਣੀ ਐਂਟਰੀ ਨੂੰ ਲੈ ਕੇ ਬਲਕਿ ਹੋਰ ਕਈ ਕਾਰਨਾਂ ਕਾਰਨ ਵੀ ਚਰਚਾ ‘ਚ ਰਹਿੰਦੀ ਹੈ। ਅੱਜ ਟੇਸਲਾ ਬਾਰੇ ਗੱਲ ਕਰਨ ਦਾ ਕਾਰਨ ਸੀਈਓ ਏਲਨ ਮਸਕ ਦੁਆਰਾ ਸਾਂਝਾ ਕੀਤਾ ਗਿਆ ਇਕ ਪੋਸਟ ਹੈ। ਮਸਕ ਨੇ ਦੱਸਿਆ ਕਿ ਤੁਸੀਂ ਟੇਸਲਾ
Radio Punjabi Virsa
June 14th, 2021
No comments