INTERNATIONAL
ਨਹੀਂ ਰਿਹਾ 38 ਪਤਨੀਆਂ ਦਾ ਪਤੀ ,76 ਸਾਲ ਦਾ ਜਿਓਨਾ ਚਾਨਾ
ਜਿਓਨਾ ਚਾਨਾ ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ ਦਾ ਮੁਖੀ ਸੀ, ਜਿਸ ਨੇ ਐਤਵਾਰ ਨੂੰ ਮਿਜੋਰਮ ਦੀ ਰਾਜਧਾਨੀ ਆਈਜ਼ੌਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ | ਜਿਓਨਾ ਚਾਨਾ 76 ਸਾਲ ਦੀ ਉਮਰ ਵਿੱਚ ਆਪਣੇ ਪਿੱਛੇ 38 ਪਤਨੀਆਂ, 89 ਬੱਚੇ ਅਤੇ 33 ਪੋਤੇ-ਪੋਤੀਆਂ ਛੱਡ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ | ਉਸਦੇ ਪਰਿਵਾਰਕ ਮੈਂਬਰਾਂ ਦੇ ...
Radio Punjabi Virsa
June 14th, 2021
No comments
ਖ਼ੁਸ਼ਖਬਰੀ! ਇਸ ਸ਼ਹਿਰ ‘ਚ ਸਿਰਫ਼ 12 ਰੁਪਏ ‘ਚ ਖਰੀਦੋ ਘਰ ਤੇ ਬਣ ਜਾਓ ਮਾਲਕ
ਲੋਕ ਆਪਣਾ ਘਰ ਖਰੀਦਣ ਲਈ ਪੂਰੀ ਉਮਰ ਕੱਢ ਦਿੰਦੇ ਹਨ ਪਰ ਫਿਰ ਵੀ ਕਈਆਂ ਦਾ ਇਹ ਸੁਫ਼ਨਾ ਸਾਕਾਰ ਨਹੀਂ ਹੁੰਦਾ। ਪਰ ਹੁਣ ਉਡੀਕ ਕਰਨ ਦੀ ਲੋੜ ਨਹੀਂ ਬਲਕਿ ਘਰ ਖਰਦੀਣਾ ਅਸਾਨ ਹੋ ਗਿਆ ਹੈ। ਸਿਰਫ਼ 12 ਰੁਪਏ ਦੇ ਕੇ ਤੁਸੀਂ ਇਕ ਸ਼ਾਨਦਾਰ ਘਰ ਦੇ ਮਾਲਕ ਬਣ ਸਕਦੇ ਹੋ। ਉੱਤਰੀ ਕ੍ਰੋਏਸ਼ੀਆ ਦਾ ਇੱਕ ਸ਼ਹਿਰ, ਜੋ ਪੇਂਡੂ ਆਬਾਦੀ ਨਾਲ ਬੁਰੀ ਤਰ੍ਹਾਂ ...
Radio Punjabi Virsa
June 14th, 2021
No comments
ਭਾਰਤ ਬਾਇਓਟੈੱਕ ਨੂੰ ਵੱਡਾ ਝਟਕਾ, ਅਮਰੀਕਾ ਨੇ Covaxin ਟੀਕੇ ਨੂੰ ਨਹੀਂ ਦਿੱਤੀ ਮੰਜ਼ੂਰੀ
ਭਾਰਤ ਬਾਇਓਟੈੱਕ ਦੇ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਅਮਰੀਕੀ ਖੁਰਾਕ ਤੇ ਔਸ਼ਧੀ ਪ੍ਰਸ਼ਾਸਨ ਵੱਲੋਂ ਝਟਕਾ ਮਿਲਿਆ ਹੈ। ਅਸਲ ਵਿਚ FDA ਨੇ ਭਾਰਤੀ ਵੈਕਸੀਨ ਨਿਰਮਾਤਾ ਦੇ ਅਮਰੀਕੀ ਪਾਰਟਨਰ ਆਕਿਊਜੈਨ ਇੰਕ ਨੂੰ ਐਮਰਜੈਂਸੀ ਇਸਤੇਮਲ ਦੀ ਮਨਜ਼ੂਰੀ ਲਈ ਵਾਧੂ ਡਾਟਾ ਦੇ ਨਾਲ Biologics License Application ਦੀ ਰਾਹ ਅਪਨਾਉਣ ਦੀ ਸਲਾਹ ਦਿੱਤੀ। ...
Radio Punjabi Virsa
June 11th, 2021
No comments
ਯੂਨਿਵਰਸਿਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ!
ਚੀਨ, 11 ਜੂਨ 2021- ਚੀਨ ਦੀ ਯੂਨੀਵਰਸਿਟੀ ਆਨਲਾਈਨ ਸੈਕਸੁਅਲ ਵਿਗਿਆਪਨਾਂ ’ਚ ਔਰਤਾਂ ਦੀ ਵਰਤੋਂ ਵਿਦਿਆਰਥੀਆਂ ਨੂੰ ਲੁਭਾਉਣ ਲਈ ਕਰ ਰਹੀ ਹੈ, ਜਿਸ ਤੋਂ ਬਾਅਦ ਪੂਰੇ ਦੇਸ਼ ’ਚ ਇਸ ਸੈਕਸੁਅਲ ਵਿਗਿਆਪਨਾਂ ਸਬੰਧੀ ਬਵਾਲ ਮਚਿਆ ਹੋਇਆ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਯੂਨੀਵਰਸਿਟੀ ਔਰਤਾਂ ਦਾ ਇਤਰਾਜ਼ਯੋਗ ਇਸਤੇਮਾਲ ਆਪਣੇ ਸਕੂਲਾਂ ’ਚ ਬੱਚਿਆਂ ਨੂੰ
Radio Punjabi Virsa
June 11th, 2021
No comments
ਕੈਨੇਡਾ ‘ਚ ਪੜ੍ਹਾਈ ਦਾ ਸੁਫ਼ਨਾ ਦੇਖ ਰਹੇ ਬੱਚਿਆਂ ਲਈ ਖ਼ੁਸ਼ਖਬਰੀ, ਜਲਦ ਮਿਲੇਗੀ ਵੱਡੀ ਰਾਹਤ
ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਜਲਦ ਹੀ ਖ਼ੁਸ਼ਖ਼ਬਰੀ ਮਿਲਣ ਦੇ ਆਸਾਰ ਨਜ਼ਰ ਆ ਰਹੇ ਹਨ। ਪਤਾ ਲੱਗਾ ਹੈ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਪੁੱਜਣ ’ਤੇ 14 ਦਿਨ ਦੇ ਕੁਆਰੰਟਾਈਨ ਪੀਰੀਅਡ ਤੋਂ ਰਾਹਤ ਦਿੱਤੀ ਜਾ ਸਕਦੀ ਹੈ ਪਰ ਇਹ ਨਿਯਮ ਸਿਰਫ ਉਨ੍ਹਾਂ ’ਤੇ ਹੀ ਲਾਗੂ ਹੋਵੇਗਾ, ਜਿਨ੍ਹਾਂ ਨੇ ਆਪਣੀ ਕੈਨੇਡਾ ਟ੍ਰੈਵਲ
Radio Punjabi Virsa
June 11th, 2021
No comments
ਅਗਲੇ ਸਾਲ ਤਕ ਆ ਸਕਦੀ Facebook ਦੀ Smart watch , ਜਾਣੋ ਕੀ ਹੋਏਗੀ ਕੀਮਤ
ਫੇਸਬੁੱਕ ਦੀ ਪਹਿਲੀ ਸਮਾਰਟਵਾਚ ਅਗਲੇ ਸਾਲ ਜੂਨ ਤਕ ਲਾਂਚ ਕੀਤੀ ਜਾਵੇਗੀ। ਪਰ ਲਾਂਚ ਹੋਣ ਤੋਂ ਪਹਿਲਾਂ ਹੀ ਫੇਸਬੁੱਕ ਦੇ ਪਹਿਲੇ ਸਮਾਰਟਵਾਚ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਦੇ ਸਮਾਰਟਫੋਨ ਦੀ ਸ਼ੁਰੂਆਤ ਤੋਂ ਬਾਅਦ, ਸਮਾਰਟਫੋਨ ਦੀ ਜ਼ਰੂਰਤ ਖ਼ਤਮ ਹੋ ਜਾਵੇਗੀ? ਇਹ ਇਸ ਲਈ ਕਿਉਂਕਿ ਫੇਸਬੁੱਕ ਸਮਾਰਟਵਾਚ ਵਿਚ ...
Radio Punjabi Virsa
June 10th, 2021
No comments
ਟੀਵੀ ਡਿਬੇਟ ਦੌਰਾਨ ਥੱਪੜੋ-ਥੱਪੜੀ ਹੋਏ ਸਿਆਸਤਦਾਨ, ਦੇਖੋ ਵੀਡੀਓ
ਟੀਵੀ ਚੈਨਲਾਂ ‘ਤੇ ਨਿਊਜ਼ ਡਿਬੇਟ ਦੌਰਾਨ ਲੀਡਰਾਂ ਤੇ ਪੈਨਲਿਸਟ ਵਿਚਾਲੇ ਤਿੱਖੀ ਬਹਿਸ ਆਮ ਗੱਲ ਹੈ। ਪਰ ਕਈ ਵਾਰ ਇਹ ਬਹਿਸ ਇਕ ਦੂਜੇ ਤੇ ਹੱਥ ਚੁੱਕਣ ਤੋਂ ਮਾਰਕੁੱਟ ਤਕ ਪਹੁੰਚ ਜਾਂਦੀ ਹੈ। ਅਜਿਹਾ ਇਕ ਤਾਜ਼ਾ ਮਾਮਲਾ ਪਾਕਿਸਤਾਨ ਦੇ ਇਕ ਵਿਊਜ਼ ਚੈਨਲ ਤੇ ਟੀਵੀ ਡਿਬੇਟ ਦੌਰਾਨ ਦੇਖਣ ਨੂੰ ਮਿਲਿਆ। ਇੱਥੇ ਇਕ ਨਿੱਜੀ ਟੀਵੀ ਚੈਨਲ ਤੇ ਇਮਰਾਨ ...
Radio Punjabi Virsa
June 10th, 2021
No comments
ਕੁਦਰਤ ਦੇ ਰੰਗ, 35 ਸਾਲਾਂ ਔਰਤ ਨੇ ਦਿੱਤਾ 10 ਬੱਚਿਆਂ ਨੂੰ ਜਨਮ
ਸਾਊਥ ਅਫਰੀਕਾ ਦੀ ਇਕ ਔਰਤ ਵੱਲੋਂ ਇਕੋ ਸਮੇਂ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਸਾਊਥ ਅਫਰੀਕਾ ਦੀ 37 ਸਾਲਾ ਮਹਿਲਾ ਨੇ ਕਿਹਾ ਕਿ ਉਸ ਨੇ ਪਰੀਟੋਰਿਆ ਸ਼ਹਿਰ ਦੇ ਹਸਪਤਾਲ ‘ਚ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ। ਹਾਲਾਂਕਿ ਡਾਕਟਰਾਂ ਨੇ ਸਕੈਨਿੰਗ ਚ 6 ਬੱਚਿਆਂ ਦਾ ਖੁਲਾਸਾ ਕੀਤਾ ਸੀ। Gosiame Thamara Sithole ਨੇ ...
Radio Punjabi Virsa
June 9th, 2021
No comments
ਲੋਕਾਂ ਨੂੰ ਮਿਲਣਗੇ ਰਾਸ਼ਟਰਪਤੀ ਦੇ ਜੜਿਆ ਥੱਪੜ, ਵੀਡੀਓ ਵਾਇਰਲ
ਪੈਰਿਸ, 9 ਜੂਨ 2021- ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਨੂੰ ਦੇਸ਼ ਦੇ ਦੱਖਣੀ ਹਿੱਸੇ ਦੇ ਦੌਰੇ ਦੌਰਾਨ ਭੀੜ ‘ਚ ਮੌਜੂਦ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਸੁਰੱਖਿਆ ਕਰਮੀਆਂ ਨੇ ਥੱਪੜ ਮਾਰਨ ਵਾਲੇ ਸ਼ਖਸ ਨੂੰ ਤੁਰੰਤ ਕਾਬੂ ਕਰ ਲਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ...
Radio Punjabi Virsa
June 9th, 2021
No comments
ਅਮਰੀਕਾ ਦੇ ਜੰਗਲਾਂ ‘ਚ ਲੱਗੀ ਭਿਆਨਕ, ਲੋਕ ਘਰ ਛੱਡਣ ਲਈ ਮਜ਼ਬੂਰ
ਅਮਰੀਕਾ, 8 ਜੂਨ 2021- ਅਮਰੀਕਾ ਦੇ ਪੂਰਬੀ ਏਰੀਜ਼ੋਨਾ ਦੇ ਜੰਗਲਾਂ ਵਿਚ ਦੋ ਥਾਵਾਂ ‘ਤੇ ਲੱਗੀ ਭਿਆਨਕ ਅੱਗ ਨੇ ਸੋਮਵਾਰ ਤੱਕ ਕਰੀਬ 1 ਲੱਖ ਏਕੜ ਇਲਾਕੇ ਨੂੰ ਤਬਾਹ ਕਰ ਦਿੱਤਾ। ਇਸ ਕਾਰਨ ਸੈਂਕੜੇ ਲੋਕਾਂ ਨੂੰ ਘਰ ਖਾਲੀ ਕਰ ਕੇ ਭੱਜਣ ਲਈ ਮਜਬੂਰ ਹੋਣਾ ਪਿਆ। ਇੰਸੀਵੇਬ ਫੌਰੈਸਟਰੀ ਸੂਚਨਾ ਪ੍ਰਣਾਲੀ ਮੁਤਾਬਕ ਸੋਮਵਾਰ ਸਵੇਰੇ ਪਿਨਾਲ ...
Radio Punjabi Virsa
June 8th, 2021
No comments