CRIME
ਮਹਾਤਮਾ ਗਾਂਧੀ ਦੀ ਪੜਪੌਤੀ ਨੂੰ ਹੋਈ 7 ਸਾਲ ਦੀ ਸਜਾ, ਪੜ੍ਹੋ ਪੂਰਾ ਮਾਮਲਾ….
ਨਵੀਂ ਦਿੱਲੀ, 8 ਜੂਨ 2021- ਮਹਾਤਮਾ ਗਾਂਧੀ ਦੀ 56 ਸਾਲਾ ਪੜਪੋਤੀ ਨੂੰ ਡਰਬਨ ਦੀ ਅਦਾਲਤ ਨੇ 60 ਲੱਖ ਰੁਪਏ ਦੀ ਧੋਖਾਧੜੀ ਅਤੇ ਜਾਲਸਾਜ਼ੀ ਮਾਮਲੇ ਵਿਚ 7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ’ਤੇ ਕਾਰੋਬਾਰੀ ਐਸ.ਆਰ. ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਸੀ। ਐਸ.ਆਰ. ਨੇ ਭਾਰਤ ਤੋਂ ਇਕ ਨੋਨ ਐਕਜ਼ਿਸਟਿੰਗ ਕੰਸਾਈਨਮੈਂਟ ਲਈ ਆਯਾਤ ਅਤੇ ...
Radio Punjabi Virsa
June 8th, 2021
No comments
ਪਾਕਿਸਤਾਨ ‘ਚ ਵੱਡਾ ਰੇਲ ਹਾਦਸਾ, 30 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ
ਪਾਕਿਸਤਾਨ, 7 ਜੂਨ 2021- ਪਾਕਿਸਤਾਨ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਹੈ ਜਿਸ ਵਿਚ ਹੁਣ ਤੱਕ ਕਰੀਬ 30 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 50 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਸਿੰਧ ਪ੍ਰਾਂਤ ਦੇ ਦਹਾਰਕੀ ਵਿੱਚ ਵਾਪਰਿਆ। ਇੱਥੇ ਦੋ ਮੁਸਾਫਰ ਰੇਲ ਗੱਡੀਆਂ ਮਿੱਲਤ ਐਕਸਪ੍ਰੈਸ ਤੇ ਸਰ ਸਯਦ ਐਕਸਪ੍ਰੈਸ ਆਪਸ ‘ਚ ਟਕਰਾ ਗਈਆਂ। ...
Radio Punjabi Virsa
June 7th, 2021
No comments
Donald Trump ‘ਤੇ Facebook ਦੀ ਵੱਡੀ ਕਾਰਵਾਈ
ਨਵੀਂ ਦਿੱਲੀ, 5 ਜੂਨ 2021- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੇਸਬੁੱਕ ਨੇ ਵੱਡਾ ਝਟਕਾ ਦਿੱਤਾ। ਸੋਸ਼ਲ ਮੀਡੀਆ ਸਾਈਟ ਫੇਸਬੁੱਕ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਖਾਤੇ ਨੂੰ 2 ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦਾ ਫੇਸਬੁੱਕ ਅਕਾਊਂਟ 6 ਜਨਵਰੀ 2021 ਤੋਂ ਪ੍ਰਭਾਵੀ ਮੁਅੱਤਲ ਮੰਨਿਆ ਜਾਵੇਗਾ। ਇਸਦੇ ਨਾਲ ਹੀ ਇਹ ...
Radio Punjabi Virsa
June 5th, 2021
No comments
ਸ਼ੇਰਪੁਰ ਦੀ ਧੀ ਨੇ ਅਸਟ੍ਰੇਲੀਆ ‘ਚ ਮਾਰੀਆਂ ਮੱਲ੍ਹਾਂ, ਪ੍ਰਾਪਤ ਕੀਤੀ ਲਾਅ ਪ੍ਰੈਕਟਿਸ ਦੀ ਡਿਗਰੀ
ਅਸਟ੍ਰੇਲੀਆ, 4 ਜੂਨ 2021- ਕਸਬਾ ਸ਼ੇਰਪੁਰ ਦੀ ਜੰਮਪਲ ਡਾ. ਰਿਸੂ ਗਰਗ ਪੁੱਤਰੀ ਕੁਲਵੰਤ ਰਾਏ ਗਰਗ ਨੇ ਆਸ੍ਰੇਟਲੀਆ ਵਿਚ ਸੁਪਰੀਮ ਕੋਰਟ ਆਫ਼ ਨਿਊ ਸਾਊਥ ਵਾਲਸ਼ ਵਿਚ ਲਾਅ ਪ੍ਰੈਕਟਿਸ ਕਰਨ ਦੀ ਡਿਗਰੀ ਪ੍ਰਾਪਤ ਕਰਕੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਡਾ. ਰਿਸੂ ਗਰਗ ਨੇ ਪੇਂਡੂ ਖ਼ੇਤਰ ’ਚੋਂ ਉਠਕੇ ਪੰਜਾਬ ਯੂਨੀਵਿਰਸਟੀ ਤੋਂ ...
Radio Punjabi Virsa
June 4th, 2021
No comments
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਪਤਨੀ ਦੇ ਜਨਮਦਿਨ ਮੌਕੇ ਕੀਤੀ ਸਾਇਕਲਿੰਗ
ਅਮਰੀਕਾ, 4 ਜੂਨ 2021- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਆਪਣੀ ਪਤਨੀ ਜਿਲ ਬਾਈਡੇਨ ਦੇ 70ਵੇਂ ਜਨਮਦਿਨ ਮੌਕੇ ਸਾਈਕਲਿੰਗ ਕਰਦੇ ਨਜ਼ਰ ਆਏ। ਰਾਸ਼ਟਰਪਤੀ ਬਣਨ ਤੋਂ ਬਾਅਦ ਪਤਨੀ ਦੇ ਪਹਿਲੇ ਜਨਮਦਿਨ ਨੂੰ ਲੈ ਕੇ ਬਾਈਡੇਨ ਕਾਫ਼ੀ ਉਤਸ਼ਾਇਤ ਸਨ। ਇਸ ਜਸ਼ਨ ਨੂੰ ਮਨਾਉਣ ਲਈ ਉਨ੍ਹਾਂ ਨੇ ਆਪਣੇ ਗ੍ਰਹਿ ਸੂਬੇ ਡੇਲਾਵੇਅਰ ਨੂੰ ਚੁਣਿਆ। ਜਿੱਥੇ ਬਾਈਡੇਨ ...
Radio Punjabi Virsa
June 4th, 2021
No comments
ਕੋਰੋਨਾ ਤੋਂ ਰਾਹਤ ਦਿਵਾਏਗਾ ਚੀਨ ਦਾ ਇਹ ਟੀਕਾ, WHO ਨੇ ਦਿੱਤੀ ਮੰਜ਼ੂਰੀ
ਚੀਨ, 2 ਜੂਨ 2021- ਵਿਸ਼ਵ ਸਿਹਤ ਸੰਗਠਨ ਨੇ ਚੀਨੀ ਕੰਪਨੀ ਦੀ ਕੋਵਿਡ ਰੋਕੂ ਵੈਕਸੀਨ ਨੂੰ ਐਮਰਜੇਂਸੀ ਚ ਵਰਤਣ ਦੀ ਮੰਜ਼ੂਰੀ ਦਿੱਤੀ। ਬੀਜਿੰਗ ਆਧਾਰਿਤ ਸਿਨੋਵੈਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੀ ‘ਸਿਨੋਵੈਕ-ਕੋਰੋਨਾਵੈਕ’ ਸੁਰੱਖਿਆ, ਪ੍ਰਭਾਵਸ਼ੀਲ ਅਤੇ ਨਿਰਮਾਣ ਲਈ ਬਣਾਏ ਕੌਮਾਂਤਰੀ ਮਾਪਦੰਡਾਂ ‘ਤੇ ਪੂਰੀ ...
Radio Punjabi Virsa
June 2nd, 2021
No comments
UAE ਨੇ ਭਾਰਤੀ ਫਲਾਈਟਾਂ ‘ਤੇ ਲਗਾਈ ਪਾਬੰਦੀ 30 ਜੂਨ ਤਕ ਵਧਾਈ
ਨਵੀਂ ਦਿੱਲੀ, 31 ਮਈ 2021- ਭਾਰਤ ‘ਚ ਕੋਰੋਨਾ ਵਾਇਰਸ ਨੇ ਲਗਾਤਾਰ ਤੜਥਲੀ ਮਚਾਈ ਹੋਈ ਹੈ। ਦੂਜੀ ਲਹਿਰ ਨੂੰ ਦੇਖਦਿਆਂ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਨੇ ਭਾਰਤੀ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਹ ਫੈਸਲਾ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਕਰਕੇ ਹੁਣ ਸੰਯੁਕਤ ਅਰਬ ਅਮੀਰਾਤ (UAE) ਨੇ ਵੀ ਭਾਰਤੀ ...
Radio Punjabi Virsa
May 31st, 2021
No comments
ਚੀਨ ਨੇ ਅਬਾਦੀ ਨੂੰ ਦੇਖਦਿਆਂ ਫੈਮਿਲੀ ਪਲੈਗਿੰਮ ਪਾਲਿਸੀ ਬਦਲੀ, 3 ਬੱਚੇ ਪੈਦਾ ਕਰਨ ਦੀ ਮੰਜ਼ੂਰੀ
ਨਵੀਂ ਦਿੱਲੀ, 31 ਮਈ 2021- ਚੀਨ ਨੇ ਪ੍ਰਤੀ ਜੋੜੇ ਨੂੰ ਤਿੰਨ ਬੱਚੇ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਕਰਕੇ ਵੱਡੀ ਗਿਣਤੀ ‘ਚ ਆਬਾਦੀ ਦੇ ਖ਼ਤਮ ਹੋਣ ਦੇ ਮੱਦੇਨਜ਼ਰ ਇਸ ਨਿਯਮ ਨੂੰ ਢਿੱਲ ਦਿੱਤੀ ਗਈ ਹੈ। ਚੀਨ ਹੁਣ ਸਾਰੇ ਜੋੜਿਆਂ ਨੂੰ ਤੀਸਰਾ ਬੱਚਾ ਪੈਦਾ ਕਰਨ ਦੇਵੇਗਾ। ਚੀਨ ਨੇ ਇਹ ਫੈਸਲਾ ਘੱਟ ਰਹੀ ਜਨਮ ਦਰ ...
Radio Punjabi Virsa
May 31st, 2021
No comments
ਸਿੱਖ ਵਿਦਿਆਰਥੀ ਨੇ ਕੈਨੇਡਾ ‘ਚ ਮਾਰੀਆਂ ਮੱਲ੍ਹਾਂ, ਜਿੱਤੀ 60 ਲੱਖ ਦੀ ਸ਼ਕਾਲਰਸ਼ਿਪ
ਕੈਨੇਡਾ, 29 ਮਈ 2021- ਪੰਜਾਬੀ ਦੁਨੀਆ ਦੇ ਜਿਸ ਹਿੱਸੇ ਵਿਚ ਗਏ ਉੱਥੇ ਹੀ ਉਪਲਬਧੀਆਂ ਹਾਸਲ ਕੀਤੀਆਂ। ਵਿਦੇਸ਼ਾਂ ਵਿਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਵੀ ਆਪਣੀ ਮਿਹਨਤ ਨਾਲ ਦੇਸ਼ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੀ ਤਾਜਾ ਮਿਸਾਲ ਕੈਨੇਡਾ ਵਿੱਚ ਦੇਖਣ ਨੂੰ ਮਿਲੀ ਹੈ। ਕੈਨੇਡਾ ਵਿੱਦਿਅਕ ਖੇਤਰ ਵਿਚ ਅਹਿਮ ਯੋਗਦਾਨ ...
Radio Punjabi Virsa
May 29th, 2021
No comments
ਪਾਕਿਸਤਾਨੀ ਜਹਾਜ਼ ‘ਚ ‘ਕਿੱਸ’ ਕਰਦੀ ਫੜ੍ਹੀ ਗਈ ਜੋੜੀ, ਪੜ੍ਹੋ ਫਿਰ ਕੀ ਹੋਇਆ ਜਹਾਜ਼ ‘ਚ!
ਇਸਲਾਮਾਬਾਦ, 28 ਮਈ 2021: ਕਰਾਚੀ ਤੋਂ ਇਸਲਾਮਾਬਾਦ ਲਈ ਉਡਾਣ ਭਰ ਰਹੀ ਪੀਏ 200 ਫ਼ਲਾਈਟ ਦੇ ਕਰਮਚਾਰੀਆਂ ਤੇ ਦਰਜ ਹੋਈ ਸ਼ਿਕਾਇਤ ਬਾਰੇ ਪੜ੍ਹ ਕੇ ਹੈਰਾਨ ਹੋ ਜਾਓਗੇ। ਦਰਅਸਲ ਪੀਏ 200 ਫ਼ਲਾਈਟ ਦੀ ਉਡਾਣ ਦੌਰਾਨ ਕੁਝ ਅਜਿਹਾ ਹੋਇਆ ਕਿ ਜਿਸ ਨਾਲ ਨਾ ਸਿਰਫ਼ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਈ, ਸਗੋਂ ਏਅਰਲਾਈਨ ਦੇ ਕਰਮਚਾਰੀਆਂ ਵਿਰੁੱਧ ਸ਼ਿਕਾਇਤ ਦਰਜ
Radio Punjabi Virsa
May 28th, 2021
No comments