POLITICS

‘ਆਪ ਆਗੂ’ ਜਗਦੀਪ ਸੰਧੂ ਸਮੇਤ ਸਾਥੀਆਂ ‘ਤੇ ਇਕ ਹੋਰ ਪਰਚਾ ਦਰਜ, ਪੜ੍ਹੋ ਪੂਰਾ ਮਾਮਲਾ

‘ਆਪ ਆਗੂ’ ਜਗਦੀਪ ਸੰਧੂ ਸਮੇਤ ਸਾਥੀਆਂ ‘ਤੇ ਇਕ ਹੋਰ ਪਰਚਾ ਦਰਜ, ਪੜ੍ਹੋ ਪੂਰਾ ਮਾਮਲਾ

ਨਗਰ ਕੌਂਸਲ ਅੰਦਰ ਕੂੜੇ ਦੀਆਂ ਟਰਾਲੀਆਂ ਲਾਹੁਣ ਦੇ ਦੋਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਆਗੂ ਜਗਦੀਪ ਸੰਧੂ ਅਤੇ ਉਸਦੇ ਸਾਥੀਆਂ ਤੇ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਬੀਤੇ ਦਿਨ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਦੇ ਬਿਆਨਾਂ ਤੇ ਉਨ੍ਹਾਂ ਦੇ ਘਰ ਅੱਗੇ ਕੂੜਾ ਖਿਲਾਰਨ ਦੇ ਕਥਿਤ ਦੋਸ਼ਾਂ ’ਚ ਜਗਦੀਪ ਸੰਧੂ, ਕੌਂਸਲਰ ...

Radio Punjabi Virsa

June 12th, 2021

No comments

ਪੰਜਾਬ ਸਰਕਾਰ ਦਾ ਵੱਡਾ ਫੈਸਲਾ, Online ਹੋਣਗੀਆਂ 12ਵੀਂ ਦੀਆਂ ਪ੍ਰੀਖਿਆਵਾਂ

ਪੰਜਾਬ ਸਰਕਾਰ ਦਾ ਵੱਡਾ ਫੈਸਲਾ, Online ਹੋਣਗੀਆਂ 12ਵੀਂ ਦੀਆਂ ਪ੍ਰੀਖਿਆਵਾਂ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀਆਂ ਵੋਕੇਸ਼ਨਲ ਸਟ੍ਰੀਮ ਅਤੇ NSQF ਦੀਆਂ ਪ੍ਰਯੋਗੀ ਪ੍ਰੀਖਿਆਵਾਂ ਕਰਵਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਤੋਂ ਇਲਾਵਾ ਰਹਿੰਦੀਆਂ ਪ੍ਰਯੋਗੀ ਪ੍ਰੀਖਿਆਵਾਂ  ਕੋਵਿਡ-19 ਕਾਰਨ ਆਨਲਾਈਨ ਮਾਧਿਅਮ ਰਾਹੀਂ ਮਿਤੀ 15/06/2021 ਤੋਂ 26/06/2021 ਤੱਕ ਕਰਵਾਈਆਂ ਜਾ ਰਹੀਆਂ ਹਨ। ਸਮੂਹ ਸਕੂਲ ਮੁਖੀਆਂ ਨੂੰ ...

Radio Punjabi Virsa

June 12th, 2021

No comments

ਕਬੱਡੀ ਖਿਡਾਰੀ ਕਤਲ ਮਾਮਲੇ ‘ਚ ਥਾਣਾ ਮੁਖੀ ਸਣੇ ਸਟਾਫ਼ ਦਾ ਤਬਾਦਲਾ

ਕਬੱਡੀ ਖਿਡਾਰੀ ਕਤਲ ਮਾਮਲੇ ‘ਚ ਥਾਣਾ ਮੁਖੀ ਸਣੇ ਸਟਾਫ਼ ਦਾ ਤਬਾਦਲਾ

ਕਬੱਡੀ ਖ਼ਿਡਾਰੀ ਹੱਤਿਆ ਦੇ ਮਾਮਲੇ ’ਚ ਐੱਸ.ਐੱਸ.ਪੀ. ਬਠਿੰਡਾ ਭੁਪਿੰਦਰਜੀਤ ਸਿਘ ਵਿਰਕ ਵਲੋਂ ਨੋਟਿਸ ਲੈਂਦੇ ਹੋਏ ਥਾਣਾ ਸਦਰ ਰਾਮਪੁਰਾ ਦੇ ਅਧੀਨ ਪੈਣ ਵਾਲੀ ਪਿੰਡ ਚਾਊਕੇ ਦੀ ਪੁਲਸ ਚੌਂਕੀ ਦੇ ਸਾਰੇ ਪੁਲਸ ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਚੌਂਕੀ ’ਚ ਇੰਚਾਰਜ ਪਰਮਿੰਦਰ ਕੌਰ ਸਣੇ ਕੁੱਲ 8 ਕਰਮਚਾਰੀ

Radio Punjabi Virsa

June 11th, 2021

No comments

ਹਰਸਿਮਰਤ ਬਾਦਲ ਨੇ ਕਾਂਗਰਸੀ ਕਲੇਸ਼ ਨੂੰ ਦੱਸਿਆ ਸਰਕਸ, ਆਖੀ ਵੱਡੀ ਗੱਲ

ਹਰਸਿਮਰਤ ਬਾਦਲ ਨੇ ਕਾਂਗਰਸੀ ਕਲੇਸ਼ ਨੂੰ ਦੱਸਿਆ ਸਰਕਸ, ਆਖੀ ਵੱਡੀ ਗੱਲ

ਚੰਡੀਗੜ੍ਹ, 11 ਜੂਨ 2021- ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਇੰਨਾ ਵਧ ਗਿਆ ਕਿ ਹਾਈਕਮਾਨ ਨੂੰ ਵੀ ਇਸ ‘ਚ ਦਖ਼ਲ ਅੰਦਾਜ਼ੀ ਕਰਨੀ ਪਈ ਤੇ ਵਿਰੋਧੀ ਧਿਰਾਂ ਨੂੰ ਵੀ ਬੋਲਣ ਦਾ ਮੌਕਾ ਮਿਲਿਆ। ਹੁਣ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪੰਜਾਬ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਇੱਥੋਂ ਤਕ ਕਿ ਹਰਸਿਮਰਤ ਬਾਦਲ ਨੇ ...

Radio Punjabi Virsa

June 11th, 2021

No comments

ਜਲੰਧਰ ‘ਚ Lockdown ਸਬੰਧੀ ਡੀ.ਸੀ ਨੇ ਜਾਰੀ ਕੀਤੇ ਨਵੇਂ ਆਦੇਸ਼ , ਦੇਖੋ ਕੀ ਮਿਲੀ ਰਾਹਤ

ਜਲੰਧਰ ‘ਚ Lockdown ਸਬੰਧੀ ਡੀ.ਸੀ ਨੇ ਜਾਰੀ ਕੀਤੇ ਨਵੇਂ ਆਦੇਸ਼ , ਦੇਖੋ ਕੀ ਮਿਲੀ ਰਾਹਤ

ਜਲੰਧਰ, 11ਜੂਨ 2021- ਜਲੰਧਰ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਦੇ ਹੁਕਮਾਂ ਮੁਤਾਬਕ ਹੁਣ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਵੀ ਲਾਕਡਾਊਨ ਖ਼ਤਮ ਕਰ ਦਿੱਤਾ ਗਿਆ ਹੈ। ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਸਵੇਰੇ 9 ਤੋਂ ਸ਼ਾਮ 6 ਵਜੇ ਤਕ ਖੁੱਲ੍ਹ ਸਕਣਗੀਆਂ ਪਰ ਨਾਈਟ ਕਰਫ਼ਿਊ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਲਗਾਤਾਰ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ...

Radio Punjabi Virsa

June 11th, 2021

No comments

ਡੇਰਾ ਪ੍ਰੇਮੀਆਂ ਨੂੰ ਨਹੀਂ ਮਿਲੀ ਰਾਹਤ, 15 ਜੂਨ ਤਕ ਮੁੜ ਹਿਰਾਸਤ ‘ਚ

ਡੇਰਾ ਪ੍ਰੇਮੀਆਂ ਨੂੰ ਨਹੀਂ ਮਿਲੀ ਰਾਹਤ, 15 ਜੂਨ ਤਕ ਮੁੜ ਹਿਰਾਸਤ ‘ਚ

ਫਰੀਦਕੋਟ, 11 ਜੂਨ 2021- ਬੇਅਦਬੀ ਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਵੱਲੋਂ ਗਿ੍ਫਤਾਰ ਕੀਤੇ ਗਏ ਛੇ ਡੇਰਾ ਪੇ੍ਮੀਆਂ ‘ਚ ਸੁਖਜਿੰਦਰ ਸਿੰਘ ਸੰਨੀ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਪ੍ਰਦੀਪ ਕੁਮਾਰ ਤੇ ਸਕਤੀ ਸਿੰਘ ਦਾ 10 ਜੂਨ ਤਕ ਜੁਡੀਸ਼ੀਅਲ ਰਿਮਾਂਡ ਖਤਮ ਹੋਣ ‘ਤੇ ਅੱਜ ਜੇਲ੍ਹ ਵਿਚੋਂ ਵੀਡੀਓ ਕਾਨਫਰੰਸ

Radio Punjabi Virsa

June 11th, 2021

No comments

Corona Virus ਨੇ ਖੋਲ੍ਹੀਆਂ ਅੱਖਾਂ, ਪੰਜਾਬ ਸਰਕਾਰ ਦਾ ਵੱਡਾ ਫੈਸਲਾ…

Corona Virus ਨੇ ਖੋਲ੍ਹੀਆਂ ਅੱਖਾਂ, ਪੰਜਾਬ ਸਰਕਾਰ ਦਾ ਵੱਡਾ ਫੈਸਲਾ…

ਚੰਡੀਗੜ੍ਹ, 10 ਜੂਨ 2021- ਕੋਰੋਨਾ ਵਾਇਰਸ ਨੇ ਸਿਹਤ ਪ੍ਰਬੰਧਾਂ ਦੀਆਂ ਪੋਲਾਂ ਖੋਲ੍ਹ ਕੇ ਰੱਖ ਦਿੱਤੀਆਂ ਹਨ। ਹਸਪਤਾਲ ਤੇ ਡਾਕਟਰਾਂ ਦੀ ਘਾਟ ਨੇ ਸਰਕਾਰ ਦੀਆਂ ਵੀ ਅੱਖਾਂ ਖੋਲ੍ਹੀਆਂ ਹਨ। ਇਸ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਮੁਤਾਬਕ ਪੰਜਾਬ ਸਰਕਾਰ ਰਾਜ ਵਿੱਚ ਚਾਰ ਨਵੇਂ ਸਰਕਾਰੀ ਮੈਡੀਕਲ ਕਾਲਜ ਖੋਲ੍ਹੇਗੀ। ਮੈਡੀਕਲ ਸਿੱਖਿਆ ਤੇ

Radio Punjabi Virsa

June 10th, 2021

No comments

ਅੱਜ ਤੋਂ ਪੰਜਾਬ ਚ ਹੋਈ ਝੋਨੇ ਦੀ ਲਵਾਈ ਸ਼ੁਰੂ

ਅੱਜ ਤੋਂ ਪੰਜਾਬ ਚ ਹੋਈ ਝੋਨੇ ਦੀ ਲਵਾਈ ਸ਼ੁਰੂ

ਪੰਜਾਬ ਵਿਚ ਅੱਜ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਰਿਹਾ ਹੈ। ਸੂਬਾ ਸਰਕਾਰ ਵੱਲੋਂ ਖੇਤੀ ਟਿਊਬਵੈਲਾਂ ਲਈ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਅਤੇ ਝੋਨੇ ਦੀ ਲੁਆਈ ਲਈ ਪਾਣੀ ਦੀ ਸਪਲਾਈ ਦੇ ਲੋੜੀਂਦੇ ਇੰਤਜਾਮ ਕੀਤੇ ਜਾ ਚੁੱਕੇ ਹਨ।ਇਹ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ ਬਰਾੜ ਨੇ ...

Radio Punjabi Virsa

June 10th, 2021

No comments

ਬਾਦਲ ਪਿੰਡ ਦੀ ਸ਼ਰਾਬ ਫੈਕਟਰੀ ਕੇਸ ‘ਚ ਬਣੀ SIT ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ : ਆਪ ਆਗੂ

ਬਾਦਲ ਪਿੰਡ ਦੀ ਸ਼ਰਾਬ ਫੈਕਟਰੀ ਕੇਸ ‘ਚ ਬਣੀ SIT ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ : ਆਪ ਆਗੂ

ਚੰਡੀਗੜ੍ਹ, 10 ਜੂਨ 2021- ਬਾਦਲ ਪਿੰਡ ਵਿੱਚੋਂ ਫੜੀ ਨਕਲੀ ਸ਼ਰਾਬ ਫੈਕਟਰੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਆਮ ਆਦਮੀ ਪਾਰਟੀ ਵੱਲੋਂ ਲੰਬੀ ਥਾਣੇ ਸਾਹਮਣੇ ਦਿੱਤੇ ਧਰਨੇ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਵਿਸੇਸ ਜਾਂਚ ਕਮੇਟੀ  (ਐਸਆਈਟੀ) ਕੇਵਲ ਸੂਬੇ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹੈ। ...

Radio Punjabi Virsa

June 10th, 2021

No comments

ਸ਼ਬਦੀ ਜੰਗ ਤੋਂ ਬਾਅਦ ਕੈਪਟਨ ਅਤੇ ਸਿੱਧੂ ਵਿਚਕਾਰ ਪੋਸਟਰ ਵਾਰ ਸ਼ੁਰੂ, ਦੇਖੋ ਕੀ ਹੈ ਦਿਲਚਸਪ ਗੱਲ

ਸ਼ਬਦੀ ਜੰਗ ਤੋਂ ਬਾਅਦ ਕੈਪਟਨ ਅਤੇ ਸਿੱਧੂ ਵਿਚਕਾਰ ਪੋਸਟਰ ਵਾਰ ਸ਼ੁਰੂ, ਦੇਖੋ ਕੀ ਹੈ ਦਿਲਚਸਪ ਗੱਲ

ਚੰਡੀਗੜ੍ਹ, 10 ਜੂਨ 2021- ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਖਿੱਚੋਤਾਣ ਜਾਰੀ ਹੈ। ਪਹਿਲਾਂ ਟਵੀਟ ਤੇ ਸ਼ਬਦੀ ਵਾਰ ਹੋਈ ਤੇ ਹੁਣ ਦੋਹਾਂ ਦੇ ਸਮਰਥਕਾਂ ’ਚ ਪੋਸਟਰ ਜੰਗ ਸ਼ੁਰੂ ਹੋ ਗਈ ਹੈ। ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਨੇ ‘ਕੈਪਟਨ ਇੱਕੋ ਹੀ ਹੁੰਦੈ, ਪੰਜਾਬ ਦਾ ...

Radio Punjabi Virsa

June 10th, 2021

No comments

WhatsApp WhatsApp us