PUNJAB
ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਵੱਲੋਂ ਅਸਤੀਫ਼ਾ
ਅੰਮ੍ਰਿਤਸਰ, 10 ਜੂਨ 2021- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਗਿਆਨੀ ਮਾਨ ਸਿੰਘ ਕਈ ਦਿਨਾਂ ਦੀ ਛੁੱਟੀ ‘ਤੇ ਸਨ। ਸੂਤਰਾਂ ਮੁਤਾਬਕ ਉਨ੍ਹਾਂ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜੇ ਅਸਤੀਫ਼ੇ ਦਾ ਕਾਰਨ ਸਿਹਤ ਠੀਕ ਨਾ ਹੋਣਾ ਦੱਸਿਆ ਹੈ। ...
Radio Punjabi Virsa
June 10th, 2021
No comments
2 ASI ਨੂੰ ਕਤਲ ਕਰਨ ਵਾਲੇ ਗੈਂਗਸਟਰ ਜੈਪਾਲ ਭੁੱਲਰ ਦਾ Encounter
ਪੰਜਾਬ ਪੁਲਸ ਲਈ ਸਿਰਦਰਦੀ ਬਣੇ ਅਤੇ ਜਗਰਾਓਂ ਦੀ ਦਾਣਾ ਮੰਡੀ ਵਿਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਐਕਨਕਾਊਂਟ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਵਲੋਂ ਕਲਕੱਤਾ ਵਿਚ ਦੋਵਾਂ ਗੈਂਗਸਟਰਾਂ ਦਾ ਐਕਨਕਾਊਂਟਰ ਕੀਤਾ ਗਿਆ ਹੈ। ਇਸ ਦੀ ...
Radio Punjabi Virsa
June 9th, 2021
No comments
ਕੈਪਟਨ ਸਰਕਾਰ ਕੋਲੋਂ ਮਦਦ ਮੰਗਣ ਵਾਲੇ DSP ਹਰਜਿੰਦਰ ਸਿੰਘ ਦੀ ਮੌਤ
ਲੁਧਿਆਣਾ, 9 ਜੂਨ 2021-ਆਪਣੇ ਇਲਾਜ ਲਈ ਪੰਜਾਬ ਸਰਕਾਰ ਨੂੰ ਅਪੀਲ ਕਰਨ ਵਾਲੇ ਡੀਐਸਪੀ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਕੋਰੋਨਾ ਦੀ ਲਾਗ ਕਾਰਨ ਉਸ ਦੇ ਦੋਵੇਂ ਫੇਫੜੇ ਖ਼ਰਾਬ ਹੋ ਗਏ ਸੀ। ਦੱਸ ਦੇਈਏ ਕਿ ਹਰਜਿੰਦਰ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਸਨੇ ਪੰਜਾਬ ਸਰਕਾਰ ਤੋਂ ਜਲਦੀ ਤੋਂ ਜਲਦੀ ਉਸਦੇ ਇਲਾਜ ਲਈ ਫੰਡ ਮੁਹੱਈਆ ...
Radio Punjabi Virsa
June 9th, 2021
No comments
ਜਨਮਦਿਨ ਮਨਾਉਣਾ ਗਾਇਕ ਖਾਨ ਸਾਬ੍ਹ ਨੂੰ ਪਿਆ ਮਹਿੰਗਾ, ਹੋਈ ਗ੍ਰਿਫ਼ਤਾਰੀ, ਪੜ੍ਹੋ ਪੂਰੀ ਖ਼ਬਰ….
ਪੰਜਾਬੀ ਗਾਇਕ ਖ਼ਾਨ ਸਾਬ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਖ਼ਾਨ ਸਾਬ ਦਾ ਬੀਤੇ ਦਿਨੀਂ ਜਨਮਦਿਨ ਸੀ। ਖ਼ਾਨ ਸਾਬ ਨੇ ਆਪਣਾ 27ਵਾਂ ਜਨਮਦਿਨ ਮਨਾਇਆ। ਜਿਥੇ ਖ਼ਾਨ ਸਾਬ ਨੇ ਵੱਖ-ਵੱਖ ਪ੍ਰਸ਼ੰਸਕਾਂ ਵਲੋਂ ਕੇਕ ਲਿਆਉਣ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ, ਉਥੇ ਹੁਣ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ...
Radio Punjabi Virsa
June 9th, 2021
No comments
ਅੱਤ ਦੀ ਗਰਮੀ ਨੇ ਲੋਕਾਂ ਦੇ ਛੁਡਾਏ ਪਸੀਨੇ, ਹਲੇ ਅੱਗੇ ਦੇਖੋ ਕਿੱਥੇ ਪਹੁੰਚਣਾ ਤਾਪਮਾਨ
ਲੁਧਿਆਣਾ, 9 ਜੂਨ 2021- ਲੁਧਿਆਣਾ ’ਚ ਲੂ ਦੇ ਕਹਿਰ ਨਾਲ ਲੁਧਿਆਣਵੀਂ ਬੇਹਾਲ ਨਜ਼ਰ ਆਏ। ’ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਪਰ ਮਹਿਸੂਸ ਇੰਝ ਹੋ ਰਿਹਾ ਸੀ ਕਿ ਜਿਵੇਂ ਪਾਰਾ 45 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ ...
Radio Punjabi Virsa
June 9th, 2021
No comments
ਪੰਜਾਬ ‘ਚ ਸਿਆਸੀ ਹਲਚਲ ਤੇਜ, ਅੱਜ ਨਵਜੋਤ ਸਿੱਧੂ ਨੂੰ ਮਿਲ ਸਕਦਾ ਅਹਿਮ ਅਹੁਦਾ!
ਚੰਡੀਗੜ੍ਹ, 9 ਜੂਨ 2021- ਪੰਜਾਬ ਕਾਂਗਰਸ ’ਚ ਮਚੇ ਘਮਾਸਾਨ ’ਤੇ ਗਠਿਤ ਤਿੰਨ ਮੈਂਬਰੀ ਕਮੇਟੀ ਅੱਜ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਸਕਦੀ ਹੈ। ਪਹਿਲਾਂ ਚਰਚਾ ਸੀ ਕਿ ਇਹ ਰਿਪੋਰਟ ਮੰਗਲਵਾਰ ਨੂੰ ਸੌਂਪੀ ਜਾਵੇਗੀ ਪਰ ਕਮੇਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਮਸ਼ਰੂਫ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਪੰਜਾਬ ਪ੍ਰਦੇਸ਼ ਕਾਂਗਰਸ ...
Radio Punjabi Virsa
June 9th, 2021
No comments
ਜਲਦ ਹੋ ਸਕਦੀਆਂ CBSE ਦੀਆਂ ਪ੍ਰੀਖਿਆ! ਜਾਰੀ ਹੋਈ ਸਬਜੈਕਟਸ ਦੀ ਲਿਸਟ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 12ਵੀਂ ਦੀ ਬੋਰਡ ਪ੍ਰੀਖਿਆ ਦੇ ਅੰਕ ਸਬਮਿਟ ਕਰਨ ਦੀ ਅੰਤਿਮ ਤਰੀਕ 28 ਜੂਨ ਤੱਕ ਵਧਾ ਦਿੱਤੀ ਹੈ। ਬੋਰਡ ਨੇ ਸਕੂਲਾਂ ਵੱਲੋਂ ਚਲਾਏ ਜਾ ਰਹੇ ਇੰਟਰਨਲ ਅਸੈੱਸਮੈਂਟ ਅਤੇ ਪ੍ਰਾਜੈਕਟਾਂ ਦੇ ਤਰੀਕੇ ਵਿਚ ਬਦਲਾਅ ਸਬੰਧੀ ਇਕ ਸਰਕੁਲਰ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਬਕਾਇਆ ਪ੍ਰੀਖਿਆ ਕੇਵਲ ਆਨਲਾਈਨ ਮੋਡ ...
Radio Punjabi Virsa
June 8th, 2021
No comments
ਪੰਜਾਬ ਸਰਕਾਰ ਵੱਲੋਂ National Teacher Award ਲਈ ਆਨਲਾਈਨ ਅਰਜ਼ੀਆਂ ਦੀ ਮੰਗ
ਪੰਜਾਬ ਸਰਕਾਰ ਨੇ ਅਧਿਆਪਕ ਰਾਸ਼ਟਰੀ ਐਵਾਰਡ-2021 ਲਈ ਅਧਿਆਪਕਾਂ ਤੋਂ 20 ਜੂਨ 2021 ਤਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਨੂੰ http://nationalawardstoteachers.mhrd.gov.in ’ਤੇ ਰਜਿਸਟਰੇਸ਼ਨ ਕਰਨ ਲਈ ਆਖਿਆ ਹੈ। ਇਸ ਐਵਾਰਡ ਲਈ ...
Radio Punjabi Virsa
June 8th, 2021
No comments
ਭਾਰੀ ਮੀਂਹ ਦਾ ਅਲਰਟ, ਖਸਤਾ ਇਮਾਰਤਾਂ ਖਾਲੀ ਕਰਨ ਦਾ ਹੁਕਮ ਜਾਰੀ
ਨਵੀਂ ਦਿੱਲੀ, 8 ਜੂਨ 2021- ਉੱਤਰ-ਪੂਰਬੀ ਸੂਬਿਆਂ ‘ਚ ਪਹੁੰਚਣ ਤੋਂ ਬਾਅਦ ਮਾਨਸੂਨ ਹੁਣ ਮੁੰਬਈ ਸਮੇਤ ਮਹਾਰਾਸ਼ਟਰ ਦੇ 30% ਖੇਤਰਾਂ ‘ਚ ਆਪਣਾ ਪ੍ਰਭਾਵ ਵਿਖਾ ਰਿਹਾ ਹੈ। ਇੱਥੇ ਪ੍ਰੀ-ਮਾਨਸੂਨ ਐਕਟਿਵਿਟੀ ਸ਼ੁਰੂ ਹੋ ਗਈ ਹੈ। ਸੋਮਵਾਰ ਸਵੇਰੇ ਮੁੰਬਈ ‘ਚ 3 ਘੰਟੇ ਤਕ ਜ਼ੋਰਦਾਰ ਮੀਂਹ ਪਿਆ। ਇਸ ਤੋਂ ਬਾਅਦ ਖਸਤਾ ਹਾਲ ਇਮਾਰਤਾਂ ...
Radio Punjabi Virsa
June 8th, 2021
No comments
1 ਜੁਲਾਈ ਤੋਂ ਰੇਲ ਯਾਤਰੀਆਂ ਲਈ ਬਦਲ ਰਹੇ ਕਈ ਨਿਯਮ,ਦੇਖੋ ਕੀ ਮਿਲ ਰਹੀਆਂ ਸਹੂਲਤਾਂ
ਚੰਡੀਗੜ੍ਹ, 8 ਜੂਨ 2021-ਰੇਲ ਮੰਤਰਾਲਾ ਅਗਲੀ 1 ਜੁਲਾਈ ਤੋਂ ਕੁਝ ਨਿਯਮ ਬਦਲਣ ਜਾ ਰਿਹਾ ਹੈ । ਦਸਿਆ ਰਿਹਾ ਹੈ ਕਿ 1 ਜੁਲਾਈ ਤੋਂ ਵੇਟਿੰਗ ਲਿਸਟ ਖਤਮ ਹੋਣ ਜਾ ਰਹੀ ਅਤੇ ਸਹੂਲਤ ਟਰੇਨਾਂ ਵਿਚ ਮੁਸਾਫਰਾਂ ਨੂੰ ਕੰਫਰਮ ਟਿਕਟ ਦੀ ਸਹੂਲਤ ਦਿੱਤੀ ਜਾਵੇਗੀ । ਤਤਕਾਲ ਟਿਕਟ ਕੈਂਸਲ ਕਰਨ ’ਤੇ 50 ਫੀਸਦੀ ਰਕਮ ਵਾਪਸ ਕੀਤੇ ਜਾਣਗੇ । ਜਦੋਂ ਕਿ ਤੱਤਕਾਲ ...
Radio Punjabi Virsa
June 8th, 2021
No comments