PUNJAB
Twitter ਨੇ ਪੰਜਾਬੀ ਗਾਇਕ ਜੈਜੀ ਬੀ ਦੇ ਅਕਾਉਂਟ ‘ਤੇ ਲਗਾਈ ਰੋਕ, ਦੇਖੋ ਕੀ ਬੋਲੇ ਜੈਜੀ…..
ਚੰਡੀਗੜ੍ਹ, 8 ਜੂਨ 2021- ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਉਂਟ ਬਲਾਕ ਹੋ ਗਿਆ। ਟਵਿੱਟਰ ਨੇ ਜੈਜ਼ੀ ਬੀ ਦੇ ਅਕਾਉਂਟ ਨੂੰ ਬਲਾਕ ਕਰ ਦਿੱਤਾ ਹੈ। ਜੈਜ਼ੀ ਬੀ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਲਿਖਿਆ ਕਿ ਕਿਸਾਨਾਂ ਦੇ ਹੱਕ ਵਿਚ ਅਤੇ 84 ਦੇ ਬਾਰੇ ਵਿਚ ਬੋਲਣ ਲਈ ਉਸਦਾ ਟਵਿੱਟਰ ਅਕਾਉਂਟ ਬਲਾਕ ਕੀਤਾ ਗਿਆ । ਮਸ਼ਹੂਰ ਗਾਇਕ ਜੈਜ਼ੀ ਬੀ
Radio Punjabi Virsa
June 8th, 2021
No comments
ਮੁਖ ਮੰਤਰੀ ਵੱਲੋਂ ‘ਆਪ’ ਅਤੇ ‘ਅਕਾਲੀ’ ਆਗੂਆਂ ਖਿਲਾਫ਼ ਪਰਚੇ ਦਰਜ ਕਰਨ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ…
ਚੰਡੀਗੜ੍ਹ, 8 ਜੂਨ 2021- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਦੇ ਡਾਇਰੈਕਟਰ ਜਨਰਲ DGP ਦਿਨਕਰ ਗੁਪਤਾ ਨੂੰ ਹਦਾਇਤ ਕੀਤੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਰਾਜ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਨੇਤਾਵਾਂ ਅਤੇ ਵਰਕਰਾਂ ਵਿਰੁੱਧ ਆਪਦਾ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤੇ ਜਾਣ। ਮਹਾਮਾਰੀ ਫੈਲਣ ਦੇ ...
Radio Punjabi Virsa
June 8th, 2021
No comments
ਪੰਜਾਬ ਨੂੰ ਕੇਂਦਰ ਦਾ ਵੱਡਾ ਝਟਕਾ! ਕੇਂਦਰੀ ਪੂਲ ਲਈ ਖ਼ਰੀਦੀ ਕਣਕ ਵਾਸਤੇ ਨਹੀਂ ਮਿਲੇਗਾ ਫੰਡ
ਚੰਡੀਗੜ੍ਹ, 7 ਜੂਨ 2021- ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਲਈ ਖਰੀਦ ਕੀਤੀ ਗਈ 132 ਲੱਖ ਮੀਟ੍ਰਿਕ ਟਨ ਕਣਕ ਲਈ ਕੋਈ ਪੇਂਡੂ ਵਿਕਾਸ ਫੰਡ (RDF) ਨਹੀਂ ਮਿਲੇਗਾ। ਕੇਂਦਰ ਨੇ ਕਣਕ ਦੀ ਆਰਜ਼ੀ ਆਰਥਿਕ ਕੀਮਤ ਤੈਅ ਕਰਦਿਆਂ, ਪੰਜਾਬ ਸਰਕਾਰ ਦੁਆਰਾ ਮੰਗੇ ਗਏ ਹੋਰ ਅਚਨਚੇਤ ਚਾਰਜਿਸ ‘ਤੇ ਕਟੌਤੀ ਕੀਤੀ ਹੈ। ਇਨ੍ਹਾਂ ...
Radio Punjabi Virsa
June 7th, 2021
No comments
ਪੰਜਾਬ ‘ਚ ਹੁਣ ਨਹੀਂ ਲੱਗੇਗਾ Lockdown, ਸਰਕਾਰ ਵੱਲੋਂ ਜਾਰੀ ਨਵੀਆਂ ਗਾਈਡਲਾਈਨਜ…
ਚੰਡੀਗੜ੍ਹ, 7 ਜੂਨ 2021- ਪੰਜਾਬ ਚ ਕੋਰੋਨਾ ਦੇ ਮਾਮਲਿਆਂ ਵਿਚ ਰਾਹਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕਾਂ ਨੂੰ ਵੀ ਵੱਡੀ ਰਹਤ ਦਿੱਤੀ ਹੈ। ਪੰਜਾਬ ਸਰਕਾਰ ਨੇ ਹੁਣ ਸ਼ਨੀਵਾਰ ਦਾ ਲਾਕਡਾਊਨ ਖ਼ਤਮ ਕਰ ਦਿੱਤਾ ਹੈ। ਨਵੇਂ ਹੁਕਮਾਂ ਮੁਤਾਬਕ ਪੰਜਾਬ ਵਿਚ ਹੁਣ ਸਿਰਫ਼ ਐਤਵਾਰ ਦਾ ਹੀ ਲਾਕਡਾਊਨ ਹੋਵੇਗਾ। ਪੰਜਾਬ ਸਰਕਾਰ ਵਲੋਂ ਇਹ ਫ਼ੈਸਲਾ ਅੱਜ ਹੋਈ ...
Radio Punjabi Virsa
June 7th, 2021
No comments
1984 ਦੇ ਸਬੰਧਤ ਛਾਪਿਆ ਵਾਈਟ ਪੇਪਰ ਮੁੜ ਕੀਤਾ ਜਾਏ ਪ੍ਰਕਾਸ਼ਿਤ- ਬੀਬੀ ਜਗੀਰ ਕੌਰ
ਅਮ੍ਰਿੰਤਸਰ, 7 ਜੂਨ 2021- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ 1984 ਦੇ ਸ਼ਹੀਦਾਂ ਦੀ ਯਾਦ ’ਚ ਬਣਾਈ ਜਾਣ ਵਾਲੀ ਗੈਲਰੀ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ ਅਤੇ ਘੱਲੂਘਾਰਾ ਦੀਆਂ ਨਿਸ਼ਾਨੀਆਂ ਨੂੰ ਸੰਗਤ ਸਨਮੁਖ ਕਰਨ ਲਈ ਵੀ ਜੁਗਤਬੰਦੀ ਕੀਤੀ ਜਾਵੇਗੀ। ਉਨ੍ਹਾਂ ਨੇ ਕੌਮ ਨੂੰ ਆਪਣੇ ਇਤਿਹਾਸ ਅਤੇ ...
Radio Punjabi Virsa
June 7th, 2021
No comments
ਇਕ ਹੋਰ ਮੰਤਰੀ ਨੇ ਉਡਾਈਆਂ ਕੋਰੋਨਾ ਨਿਯਮਾਂ ਦੀ ਧੱਜੀਆਂ,ਸਰਕਾਰ ‘ਤੇ ਖੜ੍ਹੇ ਵੱਡੇ ਸਵਾਲ
ਕਪੂਰਥਲਾ, 7 ਜੂਨ 2021- ਕੋਰੋਨਾ ਨੂੰ ਲੈ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੇ ਸਮਾਜਿਕ ,ਧਾਰਮਿਕ ਸਮੇਤ ਹੋਰ ਸਮਾਗਮਾਂ ਉਤੇ ਭੀੜ ਇਕੱਤਰ ਕਰਨ ਉਤੇ ਰੋਕ ਲਗਾਈ ਗਈ ਹੈ ਤੇ ਸਰਕਾਰ ਵੱਲੋਂ ਦਾਅਵਾ ਹੈ ਕਿ ਇਹਨਾਂ ਗਾਈਡਲਾਈਨਜ ਦਾ ਸਖ਼ਤੀ ਨਾਲ ਪਾਲਣ ਕਰਵਾਇਆਂ ਜਾ ਰਿਹਾ ਹੈ। ਸਰਕਾਰ ਨੂੰ ਆਪਣੇ ਲੀਡਰ ਵਿਧਾਇਕਾਂ ਵੱਲੋਂ ਉਡਾਈਆਂ ਜਾਂਦੀਆਂ ...
Radio Punjabi Virsa
June 7th, 2021
No comments
ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਮਿਲਖਾ ਸਿੱਖ ਸਬੰਧੀ ਆਈ ਵੱਡੀ ਖ਼ਬਰ….
ਚੰਡੀਗੜ੍ਹ, 5 ਜੂਨ 2021- ਪੀਜੀਆਈ ‘ਚ ਦਾਖਲ ਫਲਾਇੰਗ ਸਿੱਖ ਪਦਮਸ੍ਰੀ ਮਿਲਖਾ ਸਿੰਘ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਸ਼ਨਿਚਰਵਾਰ ਨੂੰ ਅਚਾਨਕ ਉਨ੍ਹਾਂ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਪਰ ਪੀਜੀਆਈ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ
Radio Punjabi Virsa
June 5th, 2021
No comments
ਕਿਸਾਨ ਵੱਲੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਇਆ ਜਾ ਰਿਹੈ ਸੰਪੂਰਨ ਕ੍ਰਾਂਤੀ ਦਿਵਸ
ਪੰਜਾਬ, 5 ਜੂਨ 2021- ਪਿਛਲੇ ਲੰਮੇ ਸਮੇਂ ਤੋਂ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਬਰੂਹਾਂ ‘ਤੇ ਹੱਕੀ ਮੰਗਾਂ ਤੇ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਧਰਨੇ ਦੇ ਰਿਹਾ ਹੈ।ਇਸ ਸਭ ਦੇ ਬਾਵਜੂਦ ਕੇਂਦਰ ਸਰਕਾਰ ਨੇ ਅੜੀਅਲ ਰਵੱਈਆ ਰੱਖਿਆ ਹੋਇਆ ਹੈ। ਏਸੇ ਸਬੰਧੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੰਪੂਰਨ
Radio Punjabi Virsa
June 5th, 2021
No comments
ਖੇਤੀ ਵਿਰੋਧੀ ਕਾਨੂੰਨਾਂ ਨੂੰ 1 ਸਾਲ ਪੂਰਾ ਹੋਣ ‘ਤੇ ਕਿਸਾਨਾਂ ਦਾ ਵੱਡਾ ਐਲਾਨ……
ਨਵੀਂ ਦਿੱਲੀ, 5 ਜੂਨ 2021- ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਅੱਜ ਦੇਸ਼ ਭਰ ਵਿੱਚ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਕਰਨ ਜਾ ਰਿਹਾ ਹੈ। ਇਸ ਦੌਰਾਨ 5 ਜੂਨ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਹੈ। ਅੰਦੋਲਨਕਾਰੀ ਕਿਸਾਨ ਐਤਵਾਰ ਨੂੰ ਭਾਰਤੀ ਜਨਤਾ ...
Radio Punjabi Virsa
June 5th, 2021
No comments
ਲਹਿੰਬਰ ਹੁਸੈਨਪੁਰੀ ਮਹਿਲਾ ਕਮਿਸ਼ਨ ਅੱਗ ਹੋਏ ਪੇਸ਼, ਮਿਲੀ ਇਹ ਇਜ਼ਾਜਤ
ਜਲੰਧਰ, 4 ਜੂਨ 2021- ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਵੱਲੋਂ ਆਪਣੇ ਪਤਨੀ ਤੇ ਬੱਚਿਆਂ ਨਾਲ ਕੁੱਟਮਾਰ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੂਰਾ ਮਾਮਲਾ ਜਾਂਚ ਲਈ ਮਹਿਲਾ ਕਮਿਸ਼ਨ ਨੂੰ ਸੌਂਪਿਆ ਗਿਆ ਸੀ ਤੇ ਇਸ ਲਈ ਅੱਜ ਲਹਿੰਬਰ ਹੁਸੈਨਪੁਰੀ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ। ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨੇ ਜਲੰਧਰ ਪੁਲਿਸ ਨੂੰ
Radio Punjabi Virsa
June 4th, 2021
No comments