POLITICS
ਇਕ ਹੋਰ ਮੰਤਰੀ ਨੇ ਉਡਾਈਆਂ ਕੋਰੋਨਾ ਨਿਯਮਾਂ ਦੀ ਧੱਜੀਆਂ,ਸਰਕਾਰ ‘ਤੇ ਖੜ੍ਹੇ ਵੱਡੇ ਸਵਾਲ
ਕਪੂਰਥਲਾ, 7 ਜੂਨ 2021- ਕੋਰੋਨਾ ਨੂੰ ਲੈ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੇ ਸਮਾਜਿਕ ,ਧਾਰਮਿਕ ਸਮੇਤ ਹੋਰ ਸਮਾਗਮਾਂ ਉਤੇ ਭੀੜ ਇਕੱਤਰ ਕਰਨ ਉਤੇ ਰੋਕ ਲਗਾਈ ਗਈ ਹੈ ਤੇ ਸਰਕਾਰ ਵੱਲੋਂ ਦਾਅਵਾ ਹੈ ਕਿ ਇਹਨਾਂ ਗਾਈਡਲਾਈਨਜ ਦਾ ਸਖ਼ਤੀ ਨਾਲ ਪਾਲਣ ਕਰਵਾਇਆਂ ਜਾ ਰਿਹਾ ਹੈ। ਸਰਕਾਰ ਨੂੰ ਆਪਣੇ ਲੀਡਰ ਵਿਧਾਇਕਾਂ ਵੱਲੋਂ ਉਡਾਈਆਂ ਜਾਂਦੀਆਂ ...
Radio Punjabi Virsa
June 7th, 2021
No comments
‘ਪੱਕੇ ਵਾਰੰਟ ਕੱਢੋ, ਕਿਸਾਨ ਪੱਕੀ ਗ੍ਰਿਫ਼ਤਾਰੀ ਦੇਣ ਆਏ’ !, ਹਰਿਆਣਾ ਚ ਗਰਜੇ ਰਾਕੇਸ਼ ਟਿਕੈਤ
ਹਰਿਆਣਾ, 5 ਜੂਨ 2021- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਨਾ ’ਚ ਜਨਨਾਇਕ ਜਨਤਾ ਪਾਰਟੀ ਵਿਧਾਇਕ ਦਵਿੰਦਰ ਬਬਲੀ ਅਤੇ ਕਿਸਾਨਾਂ ਵਿਚਾਲੇ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਮਾਮਲੇ ’ਚ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਮੇਤ ਕਈ ਆਗੂ ਅਤੇ ਹਜ਼ਾਰਾਂ ਕਿਸਾਨ ਗਿ੍ਰਫ਼ਤਾਰੀ ਦੇਣ ਟੋਹਾਨਾ ਪਹੁੰਚੇ। ਇੱਥੇ ਅਨਾਜ ...
Radio Punjabi Virsa
June 5th, 2021
No comments
ਖੇਤੀ ਵਿਰੋਧੀ ਕਾਨੂੰਨਾਂ ਨੂੰ 1 ਸਾਲ ਪੂਰਾ ਹੋਣ ‘ਤੇ ਕਿਸਾਨਾਂ ਦਾ ਵੱਡਾ ਐਲਾਨ……
ਨਵੀਂ ਦਿੱਲੀ, 5 ਜੂਨ 2021- ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਅੱਜ ਦੇਸ਼ ਭਰ ਵਿੱਚ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਕਰਨ ਜਾ ਰਿਹਾ ਹੈ। ਇਸ ਦੌਰਾਨ 5 ਜੂਨ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਹੈ। ਅੰਦੋਲਨਕਾਰੀ ਕਿਸਾਨ ਐਤਵਾਰ ਨੂੰ ਭਾਰਤੀ ਜਨਤਾ ...
Radio Punjabi Virsa
June 5th, 2021
No comments
3 ਮੈਂਬਰੀ ਕਮੇਟੀ ਨਾਲ ਗੱਲਬਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
ਨਵੀਂ ਦਿੱਲੀ, 4 ਜੂਨ 2021- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਹਾਈਕਮਾਨ ਵੱਲੋਂ ਬਣਾਈ ਤਿੰਨ ਮੈਂਬਰੀ ਮੀਟਿੰਗ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਕੈਪਟਨ ਨੇ ਕਰੀਬ ਤਿੰਨ ਘੰਟੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਮਗਰੋਂ ਕੈਪਟਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਪਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਕੈਪਟਨ
Radio Punjabi Virsa
June 4th, 2021
No comments
3 ਮੈਂਬਰੀ ਕਮੇਟੀ ਆਪਣੀ ਰਿਪੋਰਟ ਜਲਦ ਸੋਨੀਆਂ ਗਾਂਧੀ ਨੂੰ ਸੌਂਪੇਗੀ- ਹਰੀਸ਼ ਰਾਵਤ
ਚੰਡੀਗੜ੍ਹ, 4 ਜੂਨ 2021- ਪੰਜਾਬ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ਮਾਮਲਿਆਂ ਸਬੰਧੀ ਕੰਮ ਕਰ ਰਹੀ 3 ਮੈਂਬਰੀ ਕਮੇਟੀ ਵੱਲੋਂ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮੰਗਲਵਾਰ ਜਾਂ ਬੁੱਧਵਾਰ ਤਕ ਸੌਂਪ ਦਿੱਤੀ ਜਾਵੇਗੀ। ਰਾਵਤ ਨੇ ਕਿਹਾ ਕਿ ਕਮੇਟੀ ਦੇ ਚੇਅਰਮੈਨ ਮੱਲਿਕਾਰਜੁਨ ਖੜਗੇ ਸ਼ੁੱਕਰਵਾਰ ਆਪਣੇ ਪਿੰਡ ...
Radio Punjabi Virsa
June 4th, 2021
No comments
ਪੰਜਾਬ ਸਰਕਾਰ ਨੇ ਧੀਆਂ ਲਈ ਕੀਤਾ ਵੱਡਾ ਐਲਾਨ
ਚੰਡੀਗੜ੍ਹ, 3 ਜੂਨ 2021- ਸਰਕਾਰ ਧੀਆਂ ਦੇ ਵਿਆਹ ਲਈ ਅਗਲੇ ਮਹੀਨੇ ਜੁਲਾਈ ਤੋਂ ਸ਼ਗਨ ਸਕੀਮ ਦੇ ਤਹਿਤ 51 ਹਜ਼ਾਰ ਰੁਪਏ ਦਾ ਸ਼ਗਨ ਦੇਣ ਜਾ ਰਹੀ ਹੈ। ਹੁਣ ਤੱਕ ਧੀਆਂ ਦੇ ਵਿਆਹ ’ਚ ਆਸ਼ੀਰਵਾਦ ਦੇ ਰੂਪ ’ਚ 21 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਸਰਕਾਰ ਵੱਲੋਂ ਲੋੜਵੰਦਾਂ ਅਤੇ ਮਜ਼ਦੂਰਾਂ ਦੀਆਂ ਧੀਆਂ ਦੇ ਵਿਆਹ ਲਈ ਸ਼ਗਨ ਦਿੱਤਾ ਜਾਂਦਾ ਹੈ। ਯੋਜਨਾ ਦਾ ਲਾਭ ...
Radio Punjabi Virsa
June 3rd, 2021
No comments
ਕਾਂਗਰਸ ਦਾ ਪੱਲਾ ਫੜ੍ਹਦਿਆਂ ਸੁਖਪਾਲ ਖਹਿਰਾ ਨੇ ਖੋਲ੍ਹੇ AAP ਪਾਰਟੀ ਦੇ ਭੇਤ, ਸੁਣੋ ਵੱਡਾ ਬਿਆਨ
ਜਲੰਧਰ, 3 ਜੂਨ, 2021- ਆਪ ‘ਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਸਮੇਤ ਪਿਰਮਲ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਨੇ ਅੱਜ ਕਾਂਗਰਸ ਦਾ ਹੱਥ ਫੜ ਲਿਆ ਹੈ। ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਹਰੀਸ਼ ਰਾਵਤ ਸਣੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਵੱਡਾ ਬਿਆਨ ਦਿੱਤਾ ਹੈ। ...
Radio Punjabi Virsa
June 3rd, 2021
No comments
ਕੋਰੋਨਾ ਦੇ ਇਲਾਜ ਲਈ ਸਿਹਤ ਮੰਤਰੀ ਨੇ ਸਿਵਲ ਸਰਜਨਾਂ ਨੂੰ ਦਿੱਤੇ ਸਖ਼ਤ ਹੁਕਮ
ਚੰਡੀਗੜ੍ਹ, 3 ਜੂਨ 2021- ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੋਵਿਡ ਸਬੰਧੀ ਨਿੱਜੀ ਹਸਰਪਤਾਲਾਂ ਨੂੰ ਸਖਤ ਆਦੇਸ਼ ਦਿੱਤੇ ਹਨ। ਨਿੱਜੀ ਹਸਪਤਾਲਾਂ ਵੱਲੋਂ ਕੋਰੋਨਾ ਦੇ ਇਲਾਜ ਲਈ ਵੱਧ ਪੈਸੇ ਵਸੂਲਣ ’ਤੇ ਰੋਕ ਲਾਉਣ ਲਈ ਸਿਹਤ ਮੰਤਰੀ ਨੇ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਹਸਪਤਾਲਾਂ ਦੇ ਬਾਹਰ ਕੋਵਿਡ-19 ਦੇ ਇਲਾਜ ਖ਼ਰਚਿਆਂ ...
Radio Punjabi Virsa
June 3rd, 2021
No comments
ਖੁਦਮੁਖਤਿਆਰੀ ਦੀ ਸਰਕਾਰ ਬਣਾਉਣ ਵਾਲੇ ‘ਸੁਖਪਾਲ ਖਹਿਰਾ’ ‘ਕਾਂਗਰਸ’ ‘ਚ ਹੋਏ ਸ਼ਾਮਲ
ਚੰਡੀਗੜ੍ਹ, 3 ਜੂਨ 2021- ਖ਼ੁਦਮੁਖਤਿਆਰੀ ਦੀ ਸਰਕਾਰ ਬਣਾਉਣ ਵਾਲੇ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਕਾਂਗਰਸ ਚ ਸ਼ਾਮਲ ਹੋਏ। ਸੁਖਪਾਲ ਖਹਿਰਾ ਦੇ ਕਾਂਗਰਸ ਚ ਸ਼ਾਮਲ ਹੋਣ ਸਬੰਧੀ ਕਈ ਦਿਨਾਂ ਕੋਂ ਹੀ ਕਿਆਸ ਲਗਾਏ ਦਾ ਰਹੇ ਸਨ ਅਤੇ ਅੱਜ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਖਹਿਰਾ ...
Radio Punjabi Virsa
June 3rd, 2021
No comments
ਬੇਅਦਬੀ ਮਾਮਲੇ ‘ਚ SIT ਦਾ ਵੱਡਾ ਖ਼ੁਲਾਸਾ- ਡੇਰਾ ਸਿਰਸਾ ਦੇ ਅਪਮਾਨ ਦਾ ਬਦਲਾ ਲੈਣ ਲਈ ਹੋਈਆਂ ਬੇਅਦਬੀਆਂ
ਚੰਡੀਗੜ੍ਹ, 2 ਜੂਨ 2021- ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਚੋਰੀ ਹੋਣ ਤੋਂ ਛੇ ਸਾਲ ਬਾਅਦ ਆਈ ਜੀ ਐਸ ਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਨੇ ਇਹ ਨਿਚੋੜ ਕੱਢਿਆ ਹੈ ਕਿ ਸਿਰਸਾ ਆਧਾਰਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਕਥਿਤ ਤੌਰ ’ਤੇ ਅਪਮਾਨ
Radio Punjabi Virsa
June 2nd, 2021
No comments