CRIME

ਦੀਪ ਸਿੱਧੂ ਨੂੰ ਜਾਣਾ ਪਏਗਾ ਜ਼ੇਲ੍ਹ? ਕੋਰਟ ਨੇ 29 ਜੂਨ ਪੇਸ਼ ਹੋਣ ਲਈ ਕਿਹਾ, ਪੜ੍ਹੋ ਪੂਰਾ ਮਾਮਲਾ

ਦੀਪ ਸਿੱਧੂ ਨੂੰ ਜਾਣਾ ਪਏਗਾ ਜ਼ੇਲ੍ਹ? ਕੋਰਟ ਨੇ 29 ਜੂਨ ਪੇਸ਼ ਹੋਣ ਲਈ ਕਿਹਾ, ਪੜ੍ਹੋ ਪੂਰਾ ਮਾਮਲਾ

 ਦਿੱਲੀ ਪੁਲਿਸ ਨੇ ਵੀਰਵਾਰ ਨੂੰ ਲਾਲ ਕਿਲ੍ਹੇ ਵਿਖੇ 26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਤੀਸ ਹਜ਼ਾਰੀ ਅਦਾਲਤ ਵਿੱਚ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ ਸੀ, ਜਿਸ ਵਿੱਚ ਕਈ ਹੋਰ ਮੁਲਜ਼ਮਾਂ ਦੇ ਨਾਮ ਸ਼ਾਮਲ ਕੀਤੇ ਗਏ ਸਨ ਜੋ ਦਿੱਲੀ ਪੁਲਿਸ ਦੀ ਤਰਫੋਂ ਚਲਿਆ ਗਿਆ ਸੀ। ਤੀਸ ਹਜ਼ਾਰੀ ਕੋਰਟ ਨੇ ਅੱਜ ਇਸ ਚਾਰਜਸ਼ੀਟ ‘ਤੇ

Radio Punjabi Virsa

June 19th, 2021

No comments

ਜੈਪਾਲ ਐਨਕਾਊਂਟਰ ਮਾਮਲੇ ‘ਚ ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ

ਜੈਪਾਲ ਐਨਕਾਊਂਟਰ ਮਾਮਲੇ ‘ਚ ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ

ਕੋਲਕਾਤਾ ‘ਚ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਮਾਮਲੇ ‘ਚ ਹਾਈਕੋਰਟ ਮਗਰੋਂ ਹੁਣ ਸੁਪਰੀਮ ਕੋਰਟ ਦਾ ਫ਼ੈਸਲਾ ਸਾਹਮਣੇ ਆਇਆ ਹੈ। ਜੈਪਾਲ ਦੀ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਨੂੰ ਹਾਈਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਪਿਤਾ ਭੁਪਿੰਦਰ ਸਿੰਘ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੁਪਰੀਮ ਕੋਰਟ ਨੇ ...

Radio Punjabi Virsa

June 19th, 2021

No comments

ਕਿਸਾਨ ਅੰਦੋਲਨ ’ਚ ਜਿਊਂਦਾ ਵਿਅਕਤੀ ਸਾੜਿਆ, ਮੌਕੇ ‘ਤੇ ਮੌਤ

ਕਿਸਾਨ ਅੰਦੋਲਨ ’ਚ ਜਿਊਂਦਾ ਵਿਅਕਤੀ ਸਾੜਿਆ, ਮੌਕੇ ‘ਤੇ ਮੌਤ

ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਸ਼ਾਮਲ ਲੋਕਾਂ ਨੇ ਇੱਕ ਵਿਅਕਤੀ ਨੂੰ ਜਿਊਂਦੇ-ਜੀਅ ਸਾੜ ਦਿੱਤਾ ਹੈ। ਮ੍ਰਿਤਕ ਦੀ ਸ਼ਨਾਖ਼ਤ ਮੁਕੇਸ਼ ਨਿਵਾਸੀ ਪਿੰਡ ਕਸਾਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਦੇਰ ਸ਼ਾਮੀਂ ਮੁਕੇਸ਼ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਚਾਰ ਜਣਿਆਂ ਨਾਲ ਅੰਦੋਲਨ ਵਾਲੀ ਥਾਂ ’ਤੇ ਹੀ ਸ਼ਰਾਬ ਪੀਤੀ ਸੀ।

Radio Punjabi Virsa

June 17th, 2021

No comments

26 ਸਾਲਾਂ ਨੌਜਵਾਨ ਨੂੰ ਮਿਲੀ ਫਾਂਸੀ, ਮੋਬਾਇਲ ‘ਚ ਰੱਖੀ ਪ੍ਰਦਰਸ਼ਨਾਂ ਦੀ ਤਸਵੀਰ

26 ਸਾਲਾਂ ਨੌਜਵਾਨ ਨੂੰ ਮਿਲੀ ਫਾਂਸੀ, ਮੋਬਾਇਲ ‘ਚ ਰੱਖੀ ਪ੍ਰਦਰਸ਼ਨਾਂ ਦੀ ਤਸਵੀਰ

ਸਾਊਦੀ ਅਰਬ ਵਿਚ ਇਕ 26 ਸਾਲ ਦੇ ਨੌਜਵਾਨ ਨੂੰ ਸਿਰਫ ਇਸ ਲਈ ਫਾਂਸੀ ਦੇ ਦਿੱਤੀ ਗਈ ਕਿਉਂਕਿ ਉਸ ਨੇ ਆਪਣੇ ਫੋਨ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਤਸਵੀਰ ਸੇਵ ਕਰ ਕੇ ਰੱਖੀ ਹੋਈ ਸੀ। ਇਸ ਨੌਜਵਾਨ ਨੇ ਸਾਲ 2011 ਅਤੇ 2012 ਵਿਚ ਹੋਏ ਇਹਨਾਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ। ਨੌਜਵਾਨ ਦੀ ਪਛਾਣ ਮੁਸਤਫਾ ਅਲ-ਦਰਵਿਸ਼ ਦੇ ਰੂਪ ਵਿਚ

Radio Punjabi Virsa

June 16th, 2021

No comments

ਐਨਕਾਊਂਟਰ ‘ਚ ਮਾਰੇ ਗੈਂਗਸਟਰ ਜੈਪਾਲ ਤੇ ਜੱਸੀ ਦੀਆਂ ਲਾਸ਼ਾ ਲੈਣ ਪਹੁੰਚਿਆ ਪਰਿਵਾਰ

ਐਨਕਾਊਂਟਰ ‘ਚ ਮਾਰੇ ਗੈਂਗਸਟਰ ਜੈਪਾਲ ਤੇ ਜੱਸੀ ਦੀਆਂ ਲਾਸ਼ਾ ਲੈਣ ਪਹੁੰਚਿਆ ਪਰਿਵਾਰ

ਪੰਜਾਬ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਖਰੜ ਦਾ ਕੋਲਕਾਤਾ ਵਿੱਚ ਬੀਤੇ ਦਿਨੀ ਕੀਤੇ ਗਏ ਐਨਕਾਊਂਟਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੋਹਾਂ ਦੇ ਪਰਿਵਾਰ ਡੂੰਘੇ ਸਦਮੇ ‘ਚ ਹੈ।ਅਹਿਮ ਖ਼ਬਰ : ਪਾਕਿ ਤੋਂ ਆਈ ਵਿਦੇਸ਼ੀ ਪਿਸਤੌਲਾਂ ਦੀ ਖ਼ੇਪ ਸਣੇ ਗ੍ਰਿਫ਼ਤਾਰ ਤਸਕਰ ਬਾਰੇ DGP ਦੇ ਵੱਡੇ ਖ਼ੁਲਾਸੇ ਦੱਸ ਦੇਈਏ ...

Radio Punjabi Virsa

June 12th, 2021

No comments

ਡੇਰਾ ਪ੍ਰੇਮੀਆਂ ਨੂੰ ਨਹੀਂ ਮਿਲੀ ਰਾਹਤ, 15 ਜੂਨ ਤਕ ਮੁੜ ਹਿਰਾਸਤ ‘ਚ

ਡੇਰਾ ਪ੍ਰੇਮੀਆਂ ਨੂੰ ਨਹੀਂ ਮਿਲੀ ਰਾਹਤ, 15 ਜੂਨ ਤਕ ਮੁੜ ਹਿਰਾਸਤ ‘ਚ

ਫਰੀਦਕੋਟ, 11 ਜੂਨ 2021- ਬੇਅਦਬੀ ਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਵੱਲੋਂ ਗਿ੍ਫਤਾਰ ਕੀਤੇ ਗਏ ਛੇ ਡੇਰਾ ਪੇ੍ਮੀਆਂ ‘ਚ ਸੁਖਜਿੰਦਰ ਸਿੰਘ ਸੰਨੀ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਪ੍ਰਦੀਪ ਕੁਮਾਰ ਤੇ ਸਕਤੀ ਸਿੰਘ ਦਾ 10 ਜੂਨ ਤਕ ਜੁਡੀਸ਼ੀਅਲ ਰਿਮਾਂਡ ਖਤਮ ਹੋਣ ‘ਤੇ ਅੱਜ ਜੇਲ੍ਹ ਵਿਚੋਂ ਵੀਡੀਓ ਕਾਨਫਰੰਸ

Radio Punjabi Virsa

June 11th, 2021

No comments

ਮਹਾਤਮਾ ਗਾਂਧੀ ਦੀ ਪੜਪੌਤੀ ਨੂੰ ਹੋਈ 7 ਸਾਲ ਦੀ ਸਜਾ, ਪੜ੍ਹੋ ਪੂਰਾ ਮਾਮਲਾ….

ਮਹਾਤਮਾ ਗਾਂਧੀ ਦੀ ਪੜਪੌਤੀ ਨੂੰ ਹੋਈ 7 ਸਾਲ ਦੀ ਸਜਾ, ਪੜ੍ਹੋ ਪੂਰਾ ਮਾਮਲਾ….

ਨਵੀਂ ਦਿੱਲੀ, 8 ਜੂਨ 2021- ਮਹਾਤਮਾ ਗਾਂਧੀ ਦੀ 56 ਸਾਲਾ ਪੜਪੋਤੀ ਨੂੰ ਡਰਬਨ ਦੀ ਅਦਾਲਤ ਨੇ 60 ਲੱਖ ਰੁਪਏ ਦੀ ਧੋਖਾਧੜੀ ਅਤੇ ਜਾਲਸਾਜ਼ੀ ਮਾਮਲੇ ਵਿਚ 7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ’ਤੇ ਕਾਰੋਬਾਰੀ ਐਸ.ਆਰ. ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਸੀ। ਐਸ.ਆਰ. ਨੇ ਭਾਰਤ ਤੋਂ ਇਕ ਨੋਨ ਐਕਜ਼ਿਸਟਿੰਗ ਕੰਸਾਈਨਮੈਂਟ ਲਈ ਆਯਾਤ ਅਤੇ ...

Radio Punjabi Virsa

June 8th, 2021

No comments

ਸੁਪੀਰਮ ਕੋਰਟ ਨੇ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਸੁਪੀਰਮ ਕੋਰਟ ਨੇ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 4 ਜੂਨ 2021- ਦੁਸ਼ਕਰਮ ਮਾਮਲੇ ‘ਚ ਜੇਲ ‘ਚ ਸਜ਼ਾ ਕੱਟ ਰਹੇ ਆਸਾਰਾਮ ਬਾਪੂ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ।ਸੁਪਰੀਮ ਕੋਰਟ ਨੇ ਆਸਾਰਾਮ ਬਾਪੂ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ।ਦੱਸਣਯੋਗ ਹੈ ਕਿ ਆਸਾਰਾਮ ਬਾਪੂ ਸਾਲ 2013 ਤੋਂ ਜੋਧਪੁਰ ਦੀ ਸੈਂਟਰਲ ...

Radio Punjabi Virsa

June 4th, 2021

No comments

ਜਗਰਾਂਓ ਦੋ ਥਾਣੇਦਾਰਾਂ ਦੇ ਕਤਲ ਮਾਮਲੇ ‘ਚ 2 ਗੈਂਗਸਟਰ ਗ੍ਰਿਫਤਾਰ

ਜਗਰਾਂਓ ਦੋ ਥਾਣੇਦਾਰਾਂ ਦੇ ਕਤਲ ਮਾਮਲੇ ‘ਚ 2 ਗੈਂਗਸਟਰ ਗ੍ਰਿਫਤਾਰ

ਜਗਰਾਂਓ, 29 ਮਈ 2021- ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ।ਜਗਰਾਉਂ ‘ਚ ਦੋ ਥਾਣੇਦਾਰਾਂ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਵਿੱਚੋਂ 2 ਗੈਂਗਸਟਰਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਦੋ ਹੋਰ ਫਰਾਰ ਹਨ। ਇਸ ਮਾਮਲੇ ਵਿੱਚ ਕਥਿਤ ਆਰੋਪੀਆਂ ਨੂੰ ਮੱਧ ਪ੍ਰਦੇਸ਼ ਚੋਂ ਪੰਜਾਬ ਦੀ ਓ.ਸੀ.ਸੀ. ...

Radio Punjabi Virsa

May 29th, 2021

No comments

ਸ਼ਰੇਆਮ ਡਾਕਟਰ ਜੋੜੇ ਦਾ ਗੋਲੀਆਂ ਮਾਰ ਕੇ ਕਤਲ, ਘਟਨਾ CCTV ‘ਚ ਕੈਦ

ਸ਼ਰੇਆਮ ਡਾਕਟਰ ਜੋੜੇ ਦਾ ਗੋਲੀਆਂ ਮਾਰ ਕੇ ਕਤਲ, ਘਟਨਾ CCTV ‘ਚ ਕੈਦ

ਰਾਜਸਥਾਨ, 29 ਮਈ 2021 – ਰਾਜਸਥਾਨ ਦੇ ਭਰਤਪੁਰ ‘ਚ ਇਕ ਡਾਕਟਰ ਜੋੜੇ ਦੀ ਦਿਨਦਿਹਾੜੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਸ਼ਹਿਰ ਦੇ ਹੀਰਾਦਾਸ ਬੱਸ ਸਟੈਂਡ ਨੇੜੇ ਬਾਈਕ ਸਵਾਰ ਅਤੇ ਹਥਿਆਰਬੰਦ 2 ਲੋਕਾਂ ਨੇ ਡਾਕਟਰ ਜੋੜੇ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਅਤੇ ਮੌਕੇ ‘ਤੇ ਫਰਾਰ ਹੋ ਗਏ। ਬਾਈਕ ਸਵਾਰਾਂ ਨੇ ਇਕ ਕ੍ਰਾਸਿੰਗ ‘ਤੇ ਪਹਿਲਾਂ ...

Radio Punjabi Virsa

May 29th, 2021

No comments

WhatsApp WhatsApp us