HEALTH

International Yoga Day 2021: ਕੋਰੋਨਾ ਮਹਾਂਮਾਰੀ  ਸੰਕਟ ਦੌਰਾਨ ਯੋਗਾ ਉਮੀਦ ਦੀ ਕਿਰਨ: PM Modi

International Yoga Day 2021: ਕੋਰੋਨਾ ਮਹਾਂਮਾਰੀ ਸੰਕਟ ਦੌਰਾਨ ਯੋਗਾ ਉਮੀਦ ਦੀ ਕਿਰਨ: PM Modi

21 ਜੂਨ ਦੀ ਤਰੀਕ ਨੇ ਪਿਛਲੇ ਸਾਲਾਂ ਵਿਚ ਇਤਿਹਾਸ ਵਿਚ ਇੱਕ ਖਾਸ ਸਥਾਨ ਹਾਸਲ ਕੀਤਾ ਹੈ। ਹੋਰ ਸਾਰੇ ਸਮਾਗਮਾਂ ਤੋਂ ਇਲਾਵਾ ਇਹ ਤਾਰੀਖ ਛੇ ਸਾਲ ਪਹਿਲਾਂ ਇਤਿਹਾਸ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਦਰਜ ਕੀਤੀ ਗਈ ਸੀ ਜਦੋਂ ਭਾਰਤ ਦੇ ਪ੍ਰਧਾਨਮੰਤਰੀ ਦੀ ਪਹਿਲਕਦਮੀ ਤੇ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ

Radio Punjabi Virsa

June 21st, 2021

No comments

ਹੋ ਜਾਓ ਸਾਵਧਾਨ! ਇਸ ਮਹੀਨੇ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ

ਹੋ ਜਾਓ ਸਾਵਧਾਨ! ਇਸ ਮਹੀਨੇ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ

ਭਾਰਤ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਗਲੇ 6-8 ਹਫਤਿਆਂ ਵਿਚ ਦਸਤਕ ਦੇ ਸਕਦੀ ਹੈ। ਇਹ ਜਾਣਕਾਰੀ ਏਮਜ਼ ਦੇ ਮੁਖੀ ਡਾ: ਰਣਦੀਪ ਗੁਲੇਰੀਆ ਨੇ ਦਿੱਤੀ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਤੀਜੀ ਲਹਿਰ ਨੂੰ “ਟਾਲਿਆ ਨਹੀਂ ਜਾ ਸਕਦਾ”। ਇਸ ਸਮੇਂ ਮਾਰਚ ਦੇ ਅਖੀਰ ਵਿਚ ਸ਼ੁਰੂ ਹੋਈ ਤਾਲਾਬੰਦੀ ਨੂੰ ਪੜਾਅ ਵਾਰ ਖੋਲ੍ਹਿਆ ਜਾ ਰਿਹਾ

Radio Punjabi Virsa

June 19th, 2021

No comments

ਮਿਲਖਾ ਸਿੰਘ ਨੂੰ ਸਮਰਪਿਤ ਮੁਖ ਮੰਤਰੀ ਨੇ ਕੀਤਾ ਵੱਡਾ ਐਲਾਨ

ਮਿਲਖਾ ਸਿੰਘ ਨੂੰ ਸਮਰਪਿਤ ਮੁਖ ਮੰਤਰੀ ਨੇ ਕੀਤਾ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਮਿਲਖਾ ਸਿੰਘ ਦਾ ਅੰਤਿਮ ਸਸਕਾਰ ਪੰਜਾਬ ਸਰਕਾਰ ਵੱਲੋਂ ਸਾਰੇ ਸਨਮਾਨਾਂ ਸਹਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਇਕ ਦਿਨ ਦੇ ਰਾਜ ਸੋਗ ਦਾ ਆਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ “ਸਵਰਗਵਾਸੀ ਮਿਲਖਾ ਸਿੰਘ ਜੀ ਦਾ ਅੰਤਿਮ ਸਸਕਾਰ ...

Radio Punjabi Virsa

June 19th, 2021

No comments

ਨਹੀਂ ਰਹੇ ‘ਫਲਾਇੰਗ ਸਿੱਖ’ ਮਿਲਖਾ ਸਿੰਘ, 91 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਨਹੀਂ ਰਹੇ ‘ਫਲਾਇੰਗ ਸਿੱਖ’ ਮਿਲਖਾ ਸਿੰਘ, 91 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਭਾਰਤ ਦੇ ਮਹਾਨ ਸਪ੍ਰਿੰਟਰ ਮਿਲਖਾ ਸਿੰਘ ਕੋਰੋਨਾ ਤੋਂ 91 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਆਪਣੀ ਸ਼ੋਕ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਦਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ, ਪਿਛਲੇ ਦਿਨ ਉਨ੍ਹਾਂ ਦੀ ਸਿਹਤ ...

Radio Punjabi Virsa

June 19th, 2021

No comments

105 ਸਾਲਾ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ, ਪ੍ਰਸ਼ੰਸ਼ਕ ਕਰ ਰਹੇ ਦੁਆਵਾਂ……

105 ਸਾਲਾ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ, ਪ੍ਰਸ਼ੰਸ਼ਕ ਕਰ ਰਹੇ ਦੁਆਵਾਂ……

ਚੰਡੀਗੜ੍ਹ ਦੀ ਕੌਮਾਂਤਰੀ ਐਥਲੀਟ ਬੀਬੀ ਮਾਨ ਕੌਰ ਗੌਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੀ ਹੈ। ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ (82) ਨੇ ਦੱਸਿਆ ਕਿ ਮਾਨ ਕੌਰ ਨੂੰ ਪੇਟ ’ਚ ਦਰਦ ਰਹਿੰਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ’ਚ ਇਕ ਡਾਕਟਰ ਕੋਲ ਲੈ ਗਏ। ਉੱਥੇ ਅਲਟਰਾ ਸਾਊਂਡ ’ਚ ਗੌਲ ਬਲੈਡਰ ’ਚ ਕੈਂਸਰ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ...

Radio Punjabi Virsa

June 18th, 2021

No comments

ਪਤਨੀ ਦੇ ਦੇਹਾਂਤ ਤੋਂ ਬਾਅਦ ਮਿਲਖਾ ਸਿੰਘ ਨਾਲ ਜੁੜੀ ਵੱਡੀ ਖ਼ਬਰ ਆਈ ਸਾਹਮਣੇ

ਪਤਨੀ ਦੇ ਦੇਹਾਂਤ ਤੋਂ ਬਾਅਦ ਮਿਲਖਾ ਸਿੰਘ ਨਾਲ ਜੁੜੀ ਵੱਡੀ ਖ਼ਬਰ ਆਈ ਸਾਹਮਣੇ

ਭਾਰਤੀ ਦੌੜਾਕ ਮਿਲਖਾ ਸਿੰਘ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਕੋਵਿਡ ਆਈਸੀਯੂ ਤੋਂ ਬਾਹਰ ਪੀਜੀਆਈ ਦੇ ਇਕ ਹੋਰ ਹਿੱਸੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ। 91 ਸਾਲਾ ਮਿਲਖਾ ਸਿੰਘ ਦੀ ਹਾਲਤ ਕਰੋਨਾ ਕਾਰਨ ਗੰਭੀਰ ਹੋ ਗਈ ਸੀ। ਦੱਸ ਦਈਏ ਕਿ ਕੋਰੋਨਾ ਦੀ ਲਾਗ ਦੀ ਲਪੇਟ ਵਿਚ ਆਏ ਮਿਲਖਾ ਸਿੰਘ ਨੂੰ ਸਿਹਤ ਖਰਾਬ ਹੋਣ ਮਗਰੋਂ ਪੀਜੀਆਈ (PGI) ਵਿਚ ਦਾਖਲ

Radio Punjabi Virsa

June 17th, 2021

No comments

ਕੋਰੋਨਾ ਵੈਕਸੀਨ ਲਗਵਾ ਕੇ ਜਲੰਧਰ ਦਾ ਸਖ਼ਸ਼ ਬਣਿਆ ਚੁੰਬਕ ਮੈਨ!

ਕੋਰੋਨਾ ਵੈਕਸੀਨ ਲਗਵਾ ਕੇ ਜਲੰਧਰ ਦਾ ਸਖ਼ਸ਼ ਬਣਿਆ ਚੁੰਬਕ ਮੈਨ!

ਦਿੱਲੀ ਅਤੇ ਮਹਾਰਾਸ਼ਟਰ ਤੋਂ ਬਾਅਦ ਜਲੰਧਰ ‘ਚ ਵੀ ਮੈਗਨੇਟਿਕ ਮੈਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕ ਨਗਰ ‘ਚ ਰਹਿਣ ਵਾਲੇ ਵਿਅਕਤੀ ਦੇ ਸਰੀਰ ‘ਤੇ ਚਮਚ, ਸਿੱਕੇ ਅਤੇ ਪਲੇਟਾਂ ਚਿਪਕਣੀਆਂ ਸ਼ੁਰੂ ਹੋ ਗਈਆਂ। ਇਸ ਅਜੂਬੇ ਨੂੰ ਵੇਖਣ ਲਈ ਉਨ੍ਹਾਂ ਦੇ ਘਰ ਲੋਕਾਂ ਦੀ ਭੀੜ ਲੱਗੀ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਵੈਕਸੀਨ ਲੱਗਣ ...

Radio Punjabi Virsa

June 15th, 2021

No comments

ਸਹੁਰੇ ਨੂੰ ਪਿੱਠ ‘ਤੇ ਚੁੱਕ ਕੇ ਹਸਪਤਾਲ ਲੈ ਗਈ ਨੂੰਹ, ਪਰ ਨਹੀਂ ਬਚਾ ਸਕੀ ਜਾਨ, ਲੋਕਾਂ ਨੇ ਖਿੱਚੀਆਂ ਫੋਟੋਆਂ

ਸਹੁਰੇ ਨੂੰ ਪਿੱਠ ‘ਤੇ ਚੁੱਕ ਕੇ ਹਸਪਤਾਲ ਲੈ ਗਈ ਨੂੰਹ, ਪਰ ਨਹੀਂ ਬਚਾ ਸਕੀ ਜਾਨ, ਲੋਕਾਂ ਨੇ ਖਿੱਚੀਆਂ ਫੋਟੋਆਂ

ਆਸਾਮ, 10ਜੂਨ 2021- ਅਸਮ ਦੇ ਨਗਾਓਂ ਦੀ ਰਹਿਣ ਵਾਲੀ 24 ਸਾਲਾ ਨਿਹਾਰਿਕਾ ਦਾਸ ਨੇ ਸਮਾਜ ਲਈ ਮਿਸਾਲ ਪੇਸ਼ ਕੀਤੀ ਹੈ। ਮੁੰਡੇ ਦਾ ਫਰਜ਼ ਨਿਭਾਅ ਕੇ ਉਹ ਇਕ ਆਦਰਸ਼ ਨੂੰਹ ਬਣ ਗਈ ਹੈ। ਸੋਸ਼ਲ ਮੀਡੀਆ ’ਤੇ ਲੋਕ ਕਹਿ ਰਹੇ ਹਨ ਕਿ ਨੂੰਹ ਹੋਵੇ ਤਾਂ ਨਿਹਾਰਿਕਾ ਦਾਸ ਵਰਗੀ, ਜਿਸ ਨੇ ਆਪਣੇ ਕੋਰੋਨਾ ਪੀੜਤ ਸਹੁਰੇ ਨੂੰ ਪਿੱਠ ’ਤੇ ਚੁੱਕ ਕੇ ਹਸਪਤਾਲ ...

Radio Punjabi Virsa

June 10th, 2021

No comments

ਕੋਰੋਨਾ ਤੋਂ ਨਿਜਾਤ ਦਿਵਾ ਸਕਦੀ ਇਹ ਚਾਹ! ਖੋਜਕਰਤਾਵਾਂ ਦਾ ਵੱਡਾ ਦਾਅਵਾ…

ਕੋਰੋਨਾ ਤੋਂ ਨਿਜਾਤ ਦਿਵਾ ਸਕਦੀ ਇਹ ਚਾਹ! ਖੋਜਕਰਤਾਵਾਂ ਦਾ ਵੱਡਾ ਦਾਅਵਾ…

ਨਵੀਂ ਦਿੱਲੀ, 8 ਜੂਨ 2021-ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੀ ਜਿੱਥੇ ਵੈਕਸੀਨ ਬਣੀਆਂ ਉੱਥੇ ਹੀ ਡਾਈਟ ਦਾ ਵੀ ਖਾਸ ਧਿਆਨ ਰੱਖਿਆ ਗਿਆ। ਹੁਣ ਇਕ ਨਵੀਂ ਜਾਂਚ ਚੱਲ ਰਹੀ ਹੈ ਕਿ ਹਰੀ ਚਾਹ ਯਾਨਿ ਕਿ ਗ੍ਰੀਨ ਟੀ ਕੌਵਿਡ-19 ਨਾਲ ਨਜਿੱਠਣ ਦੇ ਯੋਗ ਇੱਕ ਦਵਾਈ ਨੂੰ ਕਿਵੇਂ ਜਨਮ ਦੇ ਸਕਦੀ ਹੈ। ਭਾਰਤੀ ਮੂਲ ਦੇ ਖੋਜਕਰਤਾ ਸੁਰੇਸ਼ ਮੋਹਨ ਕੁਮਾਰ ਨੇ ...

Radio Punjabi Virsa

June 8th, 2021

No comments

ਕੋਰੋਨਾ ਦੇ ਇਲਾਜ ਲਈ ਆਈਆਂ ਨਵੀਆਂ ਗਾਈਡਲਾਈਨਜ, ਬੰਦ ਹੋਈਆਂ ਕਈ ਦਵਾਈਆਂ

ਕੋਰੋਨਾ ਦੇ ਇਲਾਜ ਲਈ ਆਈਆਂ ਨਵੀਆਂ ਗਾਈਡਲਾਈਨਜ, ਬੰਦ ਹੋਈਆਂ ਕਈ ਦਵਾਈਆਂ

ਨਵੀਂ ਦਿੱਲੀ, 7 ਜੂਨ 2021- ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹੁਣ ਕੇਂਦਰੀ ਸਿਹਤ ਮੰਤਰਾਲੇ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਨੇ ਕੋਰੋਨਾ ਬਿਮਾਰੀ ਦੇ ਇਲਾਜ ਨੂੰ ਲੈ ਕੇ ਆਪਣੀਆਂ ਗਾਈਡਲਾਈਂਸ ‘ਚ ਵੀ ਬਦਲਾਅ ਕੀਤੇ ਹਨ। ਜਿਸ ਦੇ ਤਹਿਤ ਬਿਨਾਂ ਲੱਛਣ ਵਾਲੇ ਤੇ ...

Radio Punjabi Virsa

June 7th, 2021

No comments

WhatsApp WhatsApp us