HEALTH

ਮਿਲਖਾ ਸਿੰਘ ਦੀ ਸਿਹਤ ਵਿਗੜੀ, PM Modi ਨੇ ਫੋਨ ‘ਤੇ ਕੀਤੀ ਗੱਲਬਾਤ

ਮਿਲਖਾ ਸਿੰਘ ਦੀ ਸਿਹਤ ਵਿਗੜੀ, PM Modi ਨੇ ਫੋਨ ‘ਤੇ ਕੀਤੀ ਗੱਲਬਾਤ

ਨਵੀਂ ਦਿੱਲੀ, 4 ਜੂਨ 2021- ਫਲਾਇੰਗਿ ਸਿੱਖ ਮਿਲਖਾ ਸਿੰਘ ਦੀ ਸਿਹਤ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਹੈ। ਇਸ ਦੌਰਾਨ ਮਿਲਖਾ ਸਿੰਘ ਨੂੰ ਪੀਜੀਆਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਨਾਲ ਸ਼ੁੱਕਰਵਾਰ ਨੂੰ ਗੱਲ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ। ਮਿਲਖਾ ਸਿੰਘ ਨੂੰ ਵੀਰਵਾਰ ਨੂੰ ...

Radio Punjabi Virsa

June 4th, 2021

No comments

ਜਲਦ ਹੋਏਗੀ ਆਕਸੀਜਨ ਦੀ ਕਮੀ ਦੂਰ, 1 ਮਿੰਟ ‘ਚ  ਬਣੇਗੀ 1000 ਲੀਟਰ ਆਕਸੀਜਨ

ਜਲਦ ਹੋਏਗੀ ਆਕਸੀਜਨ ਦੀ ਕਮੀ ਦੂਰ, 1 ਮਿੰਟ ‘ਚ ਬਣੇਗੀ 1000 ਲੀਟਰ ਆਕਸੀਜਨ

ਅੰਮ੍ਰਿਤਸਰ, 31 ਮਈ 2021- ਸਰਕਾਰੀ ਮੈਡੀਕਲ ਕਾਲਜ ਅਧੀਨ ਚੱਲ ਰਹੇ ਗੁਰੂ ਨਾਨਕ ਹਸਪਤਾਲ ਨੂੰ ਆਕਸੀਜਨ ਸਪਲਾਈ ਕਰਨ ਲਈ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤਾ ਪ੍ਰੈਸ਼ਰ ਸਵਿੰਗ ਐਡਜ਼ੋਰਪਸ਼ਨ ਪਲਾਂਟ ਹਸਪਤਾਲ ਕੈਂਪਸ ਪਹੁੰਚਿਆ। ਇਸ ਨੂੰ ਸਥਾਪਤ ਕਰਨ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋਵੇਗੀ। ਇਸ ਦੀ ਸਥਾਪਨਾ ਤੋਂ ਬਾਅਦ, ਹਸਪਤਾਲ ਆਕਸੀਜਨ ਦੇ ...

Radio Punjabi Virsa

May 31st, 2021

No comments

Reliance ਨੇ ਸ਼ੁਰੂ ਕੀਤੀ ਵੈਕਸੀਨੇਸ਼ਨ ਮੁਹਿੰਮ, ਲੱਖਾਂ ਲੋਕਾਂ ਦਾ ਹੋਵੇਗਾ ਟੀਕਾਕਰਨ

Reliance ਨੇ ਸ਼ੁਰੂ ਕੀਤੀ ਵੈਕਸੀਨੇਸ਼ਨ ਮੁਹਿੰਮ, ਲੱਖਾਂ ਲੋਕਾਂ ਦਾ ਹੋਵੇਗਾ ਟੀਕਾਕਰਨ

ਨਵੀਂ ਦਿੱਲੀ, 27 ਮਈ 2020- ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਦੇਸ਼ ਨੂੰ ਕੋਰੋਨਾ ਮੁਕਤ ਬਣਾਉਣ ਲਈ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਇਸ ਤਹਿਤ ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ, ਸਹਿਯੋਗੀ, ਭਾਈਵਾਲਾਂ (ਜਿਵੇਂ ਬੀਪੀ, ਗੂਗਲ ਆਦਿ) ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਟੀਕਾ ਲਗਾਉਣ ਲਈ ਇੱਕ ...

Radio Punjabi Virsa

May 27th, 2021

No comments

ਪੰਜਾਬ ਦੇ 28 ਫੀਸਦੀ ਡਾਕਟਰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਤੋਂ ਵਾਂਝੇ

ਚੰਡੀਗੜ੍ਹ, 27 ਮਈ 2021: ਭਾਰਤ ’ਚ ਇਸ ਸਮੇਂ ਹਰ ਵਰਗ ਦੇ ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਮਿਲ ਰਹੀ ਹੈ। ਸਿਹਤ ਕਰਮਚਾਰੀਆਂ ਦਾ ਕੋਰੋਨਾ ਟੀਕਾਕਰਨ ਵੀ ਚਾਰ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ। ਦੇਸ਼ ਵਿੱਚ ਇਸ ਵੈਕਸੀਨ ਦੀ ਵਰਤੋਂ ਦੀ ਸ਼ੁਰੂਆਤ ਹੀ ਇਨ੍ਹਾਂ ਹੈਲਥ ਵਰਕਰਜ਼ ਤੋਂ ਹੋਈ ਸੀ ਪਰ ਪੰਜਾਬ ਵਿੱਚ 28 ਫ਼ੀਸਦੀ ਸਿਹਤ ਕਰਮਚਾਰੀਆਂ ਨੂੰ ...

Radio Punjabi Virsa

May 27th, 2021

No comments

ਜੂਨ ਨੇ ਅੰਤ ਤੱਕ ਭਾਰਤ ‘ਚੋਂ ਕੋਰੋਨਾ ਖ਼ਤਮ! ਮਾਹਿਰਾਂ ਨੇ ਕੀਤੇ ਵੱਡੇ ਖ਼ੁਲਾਸੇ

ਜੂਨ ਨੇ ਅੰਤ ਤੱਕ ਭਾਰਤ ‘ਚੋਂ ਕੋਰੋਨਾ ਖ਼ਤਮ! ਮਾਹਿਰਾਂ ਨੇ ਕੀਤੇ ਵੱਡੇ ਖ਼ੁਲਾਸੇ

ਬਿਓਰੋ, 27 ਮਈ 2021-ਕੋਰੋਨਾ ਮਹਾਂਮਾਰੀ ਨੇ ਕਰੀਬ 2 ਸਾਲਾਂ ਤੋਂ ਵਿਸ਼ਵ ਭਰ ਚ ਤੜਥਲੀ ਮਚਾਈ ਹੋਈ ਹੈ। ਪੂਰੇ ਦੇਸ਼ ਵਿਚ ਚਲ ਰਹੀ ਕੋਰੋਨਾ ਦੀ ਦੂਜੀ ਲਹਿਰ ਦੀ ਰਫਤਾਰ ਕੁੱਝ ਘੱਟ ਗਈ ਹੈ। ਦੇਸ਼ ਵਿਚ ਅੱਜ ਕੋਰੋਨਾ ਦੇ ਤਕਰੀਬਨ 2 ਲੱਖ 11 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਉਸੇ ਸਮੇਂ, ਕੋਰੋਨਾ ਤੋਂ 3842 ਮਰੀਜ਼ਾਂ ਦੀ ਮੌਤ ਹੋ ਗਈ ਹੈ। ...

Radio Punjabi Virsa

May 27th, 2021

No comments

ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ ਆਈ ਸਾਹਮਣੇ

ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ ਆਈ ਸਾਹਮਣੇ

ਭਾਰਤੀ ਐਥਲੀਟ ਅਤੇ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ । ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਲਖਾ ਸਿੰਘ ਆਕਸੀਜਨ ‘ਤੇ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ । ਮਿਲਖਾ ਸਿੰਘ ਨੂੰ ਹਸਪਤਾਲ ਦੇ ICU ਤੋਂ ਬਾਹਰ ਲਿਆਉਂਦਾ ਗਿਆ ਜਿੱਥੇ ਉਨ੍ਹਾਂ ਦਾ ਕੋਵਿਡ ਨਮੂਨੀਆ ਦਾ ਇਲਾਜ ਚੱਲ ਰਿਹਾ ...

Radio Punjabi Virsa

May 27th, 2021

No comments

ਬ੍ਰਿਟੇਨ ਨੇ Covid Vaccination ਦਾ ਸਮਾਂ ਘਟਾਇਆ, ਹੁਣ 8 ਹਫਤਿਆਂ ਬਾਅਦ ਲੱਗੇਗਾ ਟੀਕਾ

ਬ੍ਰਿਟੇਨ ਨੇ Covid Vaccination ਦਾ ਸਮਾਂ ਘਟਾਇਆ, ਹੁਣ 8 ਹਫਤਿਆਂ ਬਾਅਦ ਲੱਗੇਗਾ ਟੀਕਾ

ਬ੍ਰਿਟੇਨ ‘ਚ ਕੋਵਿਡ ਵੈਕਸੀਨੇਸ਼ਨ ਦੀ ਦੂਜੀ ਡੋਜ਼ ਦਾ ਸਮਾਂ 12 ਤੋਂ ਘਟਾ ਕੇ 8 ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਐੱਨ.ਐੱਚ.ਐੱਸ. ਇੰਗਲੈਂਡ ਨੇ ਆਪਣੇ ਟਵਿਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਟਵੀਟ ‘ਚ ਲਿਖਿਆ ਕਿ ਅੱਜ ਸਰਕਾਰ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਦੂਜੀ ਦੋਜ਼ 8 ਹਫਤਿਆਂ ਬਾਅਦ ਦਿੱਤੀ ਜਾਵੇਗੀ। ਲੋਕਾਂ ...

Radio Punjabi Virsa

May 15th, 2021

No comments

ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਹੋਵੇਗੀ ਜ਼ਿਆਦਾ ਖ਼ਤਰਨਾਕ

ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਹੋਵੇਗੀ ਜ਼ਿਆਦਾ ਖ਼ਤਰਨਾਕ

ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਖਤਰਨਾਕ ਲਹਿਰ ਜਾਰੀ ਹੈ। ਅਚਾਨਕ ਇਨਫੈਕਸ਼ਨ ਕਾਰਨ ਮਰੀਜ਼ਾਂ ਦੀ ਸੰਖਿਆ ‘ਚ ਹੋਏ ਵਾਧੇ ਨੇ ਸਿਹਤ ਵਿਭਾਗ ਦੀ ਪੋਲ ਖੋਲ ਦਿੱਤੀ ਹੈ। ਲੋਕਾਂ ਦੇ ਲਈ ਬੈੱਡ, ਆਕਸੀਜਨ, ਸਲੰਡਰ ਤੇ ਜੀਵਨ ਰੱਖਿਅਕ ਦਵਾਈਆਂ ਦੀ ਕਮੀ ਪੈ ਗਈ ਹੈ । ਪਹਿਲੀ ਲਹਿਰ ਨੇ ਬਜ਼ੁਰਗਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਸੀ। ਪਰ ਦੂਜੀ

Radio Punjabi Virsa

May 14th, 2021

No comments

ਭਾਰਤ ‘ਚ ਜਲਦ ਹੀ ਖਤਮ ਹੋਵੇਗੀ ਕੋਰੋਨਾ ਵੈਕਸੀਨ ਦੀ ਘਾਟ, ਰੂਸ ਤੋਂ ਹੋਵੇਗੀ ਨਵੀਂ Sputnik Vaccine ਦੀ ਸਪਲਾਈ

ਭਾਰਤ ‘ਚ ਜਲਦ ਹੀ ਖਤਮ ਹੋਵੇਗੀ ਕੋਰੋਨਾ ਵੈਕਸੀਨ ਦੀ ਘਾਟ, ਰੂਸ ਤੋਂ ਹੋਵੇਗੀ ਨਵੀਂ Sputnik Vaccine ਦੀ ਸਪਲਾਈ

ਨਵੀਂ ਦਿੱਲੀ: ਭਾਰਤ ਨੂੰ ਹੁਣ ਜਲਦ ਹੀ ਇੱਕ ਹੋਰ ਕੋਰੋਨਾ ਵੈਕਸੀਨ ਮਿਲਣ ਜਾ ਰਹੀ ਹੈ । ਵੀਰਵਾਰ ਨੂੰ ਨੀਤੀ ਆਯੋਗ ਦੇ ਮੈਂਬਰ ਡਾ: ਵੀ ਕੇ ਪੌਲ ਨੇ ਦੱਸਿਆ ਕਿ ਅਗਲੇ ਹਫ਼ਤੇ ਤੋਂ ਲੋਕਾਂ ਨੂੰ ਸਪੁਤਨਿਕ ਦਾ ਟੀਕਾ ਲਗਾਇਆ ਜਾ ਸਕਦਾ ਹੈ। ਦੱਸ ਦਈਏ ਕਿ ਇਹ ਟੀਕਾ ਜੁਲਾਈ ਤੋਂ ਭਾਰਤ ਵਿੱਚ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ “ਸਪੁਟਨਿਕ ਟੀਕਾ ...

Radio Punjabi Virsa

May 13th, 2021

No comments

WhatsApp WhatsApp us